ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ ”ਚ ਨਿਕਲੀਆਂ ਨੌਕਰੀਆਂ

0
134

ਨਵੀਂ ਦਿੱਲੀ—ਇੰਜੀਨੀਅਰਿੰਗ ਇੰਡੀਆ ਲਿਮਟਿਡ (EIL) ਨੇ ‘ਮੈਨੇਜਮੈਂਟ ਟ੍ਰੇਨੀ’ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 79
ਆਖਰੀ ਤਾਰੀਕ- 20 ਜੂਨ, 2019
ਅਹੁਦਿਆਂ ਦਾ ਵੇਰਵਾ-
ਮੈਨੇਜਮੈਂਟ ਟ੍ਰੇਨੀ (ਸਿਵਲ)-16
ਮੈਨੇਜਮੈਂਟ ਟ੍ਰੇਨੀ (ਮੈਕੇਨਿਕਲ)-36
ਮੈਨੇਜਮੈਂਟ ਟ੍ਰੇਨੀ (ਰਸਾਇਣਕ)-10
ਮੈਨੇਜਮੈਂਟ ਟ੍ਰੇਨੀ (ਇਲੈਕਟ੍ਰੋਨਿਕਲ)-9
ਮੈਨੇਜਮੈਂਟ ਟ੍ਰੇਨੀ (ਇੰਸਟਰੂਮੈਂਟੇਸ਼ਨ)-8
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ. ਈ (B.E), ਬੀ. ਟੈੱਕ (B.Tech) ਪਾਸ ਕੀਤੀ ਹੋਵੇ।
ਐਕਸਪੀਰੀਅਸ- ਫ੍ਰੈਸ਼ਰ
ਉਮਰ ਸੀਮਾ- 25 ਤੋਂ 30 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਗ੍ਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ (GATE 2019) ਅਤੇ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://recruitment.eil.co.in/ ਪੜ੍ਹੋ।