ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤੇ ਗਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਨੂੰ ਸੇਵਾ ਸੰਭਾਲਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲਣ ਸਬੰਧੀ 30 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਸਮਾਗਮ ਰੱਖਿਆ ਗਿਆ ਹੈ ।
Related Posts
ਅਕਸ਼ੈ ਦੀ ”ਕੇਸਰੀ” ਨੇ 2 ਦਿਨਾਂ ”ਚ ਤੋੜੇ 2019 ਦੇ ਇਹ ਰਿਕਾਰਡ
ਨਵੀਂ ਦਿੱਲੀ— ‘ਗੋਲਡ’ ਤੇ ‘2.0’ ਵਰਗੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ ਅਕਸ਼ੈ ਕੁਮਾਰ ਇਸ ਵਾਰ ‘ਵਾਰ ਡਰਾਮਾ’ ਫਿਲਮ ਲੈ ਕੇ…
ਸੁਖਬੀਰ ਦੇ ਡੋਪ ਟੈਸਟ ਲਈ ਜ਼ੀਰਾ ਨੇ ਸੱਦੀ ਡਾਕਟਰਾਂ ਦੀ ਟੀਮ
ਜ਼ੀਰਾ: ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡੋਪ ਟੈਸਟ…
ਇੰਦਰਹਰ ਪਾਸ ਦੂਰ ਤੋਂ ਵੇਖਣ ਚ ਲਗਦਾ ਖਾਸ ਪਰ ਨੇੜੇ ਜਾਉ ਤਾਂ ਪੀਂਦਾ ਲਹੂ ਤੇ ਖਾਂਦਾ ਮਾਸ
ਮਨਜੀਤ ਸਿੰਘ ਰਾਜਪੁਰਾ ਤਿੱਖੜ ਦੁਪਹਿਰ ਚ ਰੱਜਿਆ ਹੋਇਆ ਸਾਨ੍ਹ ਪਹੀ ਚੋਂ ਜੁਗਾਲੀ ਕਰਦਾ ਜਾ ਰਿਹਾ ਹੋਵੇ ਇਹ ਨੀ ਸਮਝ ਲੈਣਾ…