ਨਵੀਂ ਦਿੱਲੀ — ਹੁਣ ਤੁਹਾਨੂੰ ਮੋਟਰ(ਵਾਹਨ) ਲਾਇਸੈਂਸ ਦਫਤਰ ‘ਚ ਲਰਨਿੰਗ ਡ੍ਰਾਇਵਿੰਗ ਲਾਇਸੈਂਸ ਲਈ ਲੰਮੀਆਂ ਲਾਈਨਾਂ ਵਿਚ ਨਹੀਂ ਖ਼ੜ੍ਹਾ ਹੋਣਾ ਪਵੇਗਾ। ਹੁਣ ਡ੍ਰਾਇਵਿੰਗ ਲਾਇਸੈਂਸ ਦਾ ਟੈਸਟ ਏ.ਟੀ.ਐੱਮ. ਵਰਗੇ ਟਚ ਸਕ੍ਰੀਨ ਕਿਯੋਸਕ ‘ਤੇ ਲਏ ਜਾਣਗੇ। ਟਰਾਂਸਪੋਰਟ ਸਰਵਿਸ ‘ਚ ਵੱਡੇ ਸੁਧਾਰਾਂ ਲਈ ਬਲਿਊ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ। ਟਰਾਂਸਪੋਰਟ ਸਰਵਸਿਜ਼ ਨੂੰ ਪਾਸਪੋਰਟ ਆਫਿਸ ਦੀ ਤਰ੍ਹਾਂ ਆਰਗਨਾਈਜ਼ ਕਰਨ ਦਾ ਪਲਾਨ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਪ੍ਰੈਲ ਤੋਂ ਡ੍ਰਾਇਵਿੰਗ ਲਾਇਸੈਂਸ ਟੈਸਟ ਪਾਸ ਕਰਨ ‘ਤੇ 1 ਘੰਟੇ ਤੋਂ ਘੱਟ ਸਮੇਂ ‘ਚ ਤੁਹਾਨੂੰ ਡ੍ਰਾਇਵਿੰਗ ਲਾਇਸੈਂਸ ਮਿਲ ਜਾਵੇਗਾ।
Related Posts
ਸ਼ਰਧਾ ਦੇ ਰੰਗ ”ਚ ਰੰਗਿਆ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ
ਸ੍ਰੀ ਅਨੰਦਪੁਰ ਸਾਹਿਬ -ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ‘ਚ ਹੋਲਾ-ਮਹੱਲਾ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤਿੰਨ ਦੋ…
ਪਾਕਿਸਤਾਨ ਨੇ Air India ਦੀ ਕੀਤੀ ਸ਼ਲਾਘਾ
ਪੂਰੀ ਦੁਨੀਆ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ। ਭਾਰਤ ‘ਚ ਕੋਰੋਨਾ ਦੇ ਖ਼ਤਰੇ ਨਾਲ ਨਜਿੱਠਣ ਲਈ 21 ਦਿਨ…
ਨਰਸਿੰਗ ਪਾਸ ਲਈ 2,000 ਤੋਂ ਵੱਧ ਅਹੁਦਿਆਂ ‘ਤੇ ਨਿਕਲੀਆਂ ਸਰਕਾਰੀ ਨੌਕਰੀਆਂ
ਨਵੀਂ ਦਿੱਲੀ—ਰਾਸ਼ਟਰੀ ਸਿਹਤ ਮਿਸ਼ਨ ਰਾਜਸਥਾਨ (NHM Rajasthan) ਨੇ ਕਈ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ…