ਜਲੰਧਰ— ਹਿਮਾਚਲ ‘ਚ ਪੈ ਰਹੀ ਬਰਫ ਕਾਰਨ ਪੰਜਾਬ ‘ਚ ਠੰਡ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 18 ਨਵੰਬਰ ਤਕ ਰਾਜ ‘ਚ ਦਿਨ ਦੇ ਪਾਰੇ ‘ਚ 3 ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਹਾੜਾਂ ‘ਚ ਬਰਫਬਾਰੀ ਅਗਲੇ 72 ਘੰਟਿਆਂ ਤਕ ਜਾਰੀ ਰਹੇਗੀ। ਇਸ ਨਾਲ ਪਾਰਾ ਡਿੱਗੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਦਲਵਾਈ ਅਤੇ ਠੰਡੀਆਂ ਹਵਾਵਾਂ ਵਗਣ ਕਾਰਨ ਵੀ ਪੰਜਾਬ ਦਾ ਪਾਰਾ ਪਹਿਲਾਂ ਨਾਲੋਂ ਕਾਫੀ ਡਿੱਗਿਆ ਹੈ। ਕੁਝ ਦਿਨ ਪਹਿਲਾਂ ਕਈ ਥਾਂਵਾ ‘ਤੇ ਹੋਈ ਹਲਕੀ-ਫੁਲਕੀ ਬਾਰਿਸ਼ ਕਾਰਨ ਵੀ ਪੰਜਾਬ ਦਾ ਪਾਰਾ ਘੱਟ ਗਿਆ ਹੈ।
Related Posts
ਜਾਣੋ ਕਿਵੇਂ ਸੀਤਾਰਮਣ ਇਕ ਸੇਲਸ ਗਰਲ ਤੋਂ ਬਣੀ ਰੱਖਿਆ ਮੰਤਰੀ
ਨਵੀਂ ਦਿੱਲੀ— ਔਰਤਾਂ ਦੇ ਸਨਮਾਨ ‘ਚ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਔਰਤਾਂ…
7 ਖਾੜੀ ਮਾਰਗਾਂ ਤੋਂ ਸੇਵਾ ਬੰਦ ਕਰੇਗੀ ਜੈੱਟ ਏਅਰਵੇਜ਼
ਨਵੀਂ ਦਿੱਲੀ— ਪਿਛਲੀਆਂ ਤਿੰਨ ਤਿਮਾਹੀਆਂ ‘ਚ ਕਮਜ਼ੋਰ ਵਿੱਤੀ ਪ੍ਰਦਰਸ਼ਨ ਕਾਰਨ ਲਗਾਤਾਰ ਸੰਘਰਸ਼ ਕਰ ਰਹੀ ਨਿੱਜੀ ਖੇਤਰ ਦੀ ਜਹਾਜ਼ ਕੰਪਨੀ ਜੈੱਟ…
ਯੁੱਧ ਕਾਰਨ ਹਰੇਕ ਸਾਲ 1,00,000 ਤੋਂ ਜ਼ਿਆਦਾ ਬੱਚਿਆਂ ਦੀ ਹੁੰਦੀ ਹੈ ਮੌਤ’
ਬਰਲਿਨ — ਜਰਮਨੀ ਦੇ ਸ਼ਹਿਰ ਮਿਊਨਿਖ ਦੇ ਗੈਰ ਸਰਕਾਰੀ ਸੰਗਠਨ ‘ਸੇਵ ਦੀ ਚਿਲਡਰਨ ਇੰਟਰਨੈਸ਼ਨਲ’ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੁੱਧ…