ਚਿੱਚੜਾਂ ਨੇ ਸੱਪ ਡੰਗਿਆ

0
133

ਸਿਡਨੀ : ਕੁੱਤਿਆਂ ,ਮੱਝਾਂ ਨੂੰ ਤਾਂ ਚਿੱਚੜ ਲੱਗੇ ਵਧੇਰੇ  ਦੇਖੇ ਹੋਣੇ ਪਰ ਇਹ ਕਦੀ ਸੁਣਿਆ ਕਿ ਕਿਸੇ ਸੱਪ ਨੂੰ ਚਿਚੜਾਂ ਨੇ ਘੇਰਾ ਪਾ ਲਿਆ ਹੋਵੇ ।ਇਹ ਵਾਕਾ ਅਸਟ੍ਰੇਲੀਆਂ ਦੇ ਸ਼ਹਿਰ ਬ੍ਰਿਸਬੇਨ ਵਿੱਚ ਦੇਖਣ ਨੂੰ ਮਿਲਿਆ ਜਿਥੇ ਚਿੱਚੜਾਂ ਦੀ ਫੌਜ ਨੇ ਸੱਪ ਨੂੰ ਘੇਰਾ ਪਾ ਲਿਆ।ਜਦੋਂ ਕਾਰਪਟ ਪਿਥੋਨ ਨੇ ਅਪਣੇ ਘਰ ਤਲਾਬ ਵਿੱਚ ਅਜਿਹੇ ਸੱਪ ਨੂੰ ਵੇਖਿਆ ਤੇ ਤੁਰੰਤ ਸਪੇਰੇ ਨੂੰ ਫੋਨ ਕੀਤਾ ।ਸਪੇਰੇ ਸੁਣਕੇ ਹੈਰਾਨ ਹੋ ਗਏ ।ਸਪੇਰਾ ਟੋਨੀ ਅਤੇ ਬਰੋਕ ਨੇ ਦੱਸਿਆ ਕਿ ਚਿੱਚੜ ਸੱਪ ਦੇ ਸਾਰੇ ਸਰੀਰ ਨੂੰ ਚਿਬੜੇ ਹੋਏ ਸੀ।