ਨਵੀਂ ਦਿੱਲੀ — ਹੁਣ ਤੁਹਾਨੂੰ ਮੋਟਰ(ਵਾਹਨ) ਲਾਇਸੈਂਸ ਦਫਤਰ ‘ਚ ਲਰਨਿੰਗ ਡ੍ਰਾਇਵਿੰਗ ਲਾਇਸੈਂਸ ਲਈ ਲੰਮੀਆਂ ਲਾਈਨਾਂ ਵਿਚ ਨਹੀਂ ਖ਼ੜ੍ਹਾ ਹੋਣਾ ਪਵੇਗਾ। ਹੁਣ ਡ੍ਰਾਇਵਿੰਗ ਲਾਇਸੈਂਸ ਦਾ ਟੈਸਟ ਏ.ਟੀ.ਐੱਮ. ਵਰਗੇ ਟਚ ਸਕ੍ਰੀਨ ਕਿਯੋਸਕ ‘ਤੇ ਲਏ ਜਾਣਗੇ। ਟਰਾਂਸਪੋਰਟ ਸਰਵਿਸ ‘ਚ ਵੱਡੇ ਸੁਧਾਰਾਂ ਲਈ ਬਲਿਊ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ। ਟਰਾਂਸਪੋਰਟ ਸਰਵਸਿਜ਼ ਨੂੰ ਪਾਸਪੋਰਟ ਆਫਿਸ ਦੀ ਤਰ੍ਹਾਂ ਆਰਗਨਾਈਜ਼ ਕਰਨ ਦਾ ਪਲਾਨ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਪ੍ਰੈਲ ਤੋਂ ਡ੍ਰਾਇਵਿੰਗ ਲਾਇਸੈਂਸ ਟੈਸਟ ਪਾਸ ਕਰਨ ‘ਤੇ 1 ਘੰਟੇ ਤੋਂ ਘੱਟ ਸਮੇਂ ‘ਚ ਤੁਹਾਨੂੰ ਡ੍ਰਾਇਵਿੰਗ ਲਾਇਸੈਂਸ ਮਿਲ ਜਾਵੇਗਾ।
Related Posts
ਦਿਨੋਂ ਦਿਨ ਖੰਡਰ ਬਣ ਰਹੀ ਹੈ ਦੀਵਾਨ ਟੋਡਰ ਮਲ ਦੀ ਇਤਿਹਾਸਕ ਹਵੇਲੀ
ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਸਿੱਖ ਜਗਤ ਦੀ ਮਹਾਨ ਧਰੋਹਰ ਦੀਵਾਨ ਟੋਡਰ ਮਲ ਦੀ ਹਵੇਲੀ ਖੰਡਰ ਬਣਦੀ ਜਾ…
ਸਿਨੇਮਾ ਘਰਾਂਂ ਦਾ ਸ਼ਿਗਾਰ ਬਣੀ ”ਮਿੰਦੋ ਤਸੀਲਦਾਰਨੀ”
ਜਲੰਧਰ— ਪੰਜਾਬੀ ਗਾਇਕ ਤੇ ਉੱਘੇ ਅਦਾਕਾਰ ਕਰਮਜੀਤ ਅਨਮੋਲ ਦੀ ਪੰਜਾਬੀ ਫਿਲਮ ‘ਮਿੰਦੋ ਤਸੀਲਦਾਰਨੀ’ ਅੱਜ ਦੁਨੀਆ ਭਰ ‘ਚ ਰਿਲੀਜ਼ ਹੋ ਚੁੱਕੀ…
ਪਠਾਨਕੋਟ: ਕੋਰੋਨਾ ਦੇ ਮਾਮਲਿਆਂ ‘ਚ ਹੋਇਆ ਵਾਧਾ, 6 ਹੋਰ ਮਾਮਲੇ ਆਏ ਪਾਜ਼ਿਟਿਵ
ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਦੀ ਇੱਕ ਮਹਿਲਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਉਸ ਦੇ ਪਰਿਵਾਰਕ ਮੈਂਬਰਾਂ…