ਇਤਿਹਾਸ ਜ਼ਿਕਰ ਕਰੇਗਾ ਮੁਹੱਬਤਾਂ ਦੀ ਗੱਲ ਕਰਨ ਵਾਲਿਆ ਦਾ

0
197

ਅਮ੍ਰਿਤਸਰ-ਸਿੱਧੂ ਨੇ ਟਵਿੱਟਰ ਜ਼ਰੀਏ ਜੰਗ ਦੀ ਖਿਲਾਫਤ ਕਰਦੇ ਹੋਏ ਖੁੱਲ੍ਹੀ ਚਿੱਠੀ ਜਾਰੀ ਕਰਦੇ ਕਿਹਾ ਕਿ ਜੰਗ ਹੋਣਾ ਸਾਡੀ ਇੱਛਾ ‘ਤੇ ਨਿਰਭਰ ਕਰਦਾ ਹੈ ਨਾ ਕਿ ਹਾਲਾਤ ‘ਤੇ। ਇਸ ਤੋਂ ਇਲਾਵਾ ਅੱਗੇ ਲਿਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਤਵਾਦ ਦਾ ਹੱਲ ਸ਼ਾਂਤੀ ਅਤੇ ਵਿਕਾਸ ਹੈ ਨਾ ਕਿ ਬੇਰੋਜ਼ਗਾਰੀ, ਨਫਰਤ ਅਤੇ ਡਰ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੇਸ਼ ਨਾਲ ਡਟੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਪੁਰਾਣਾ ਵਿਵਾਦਿਤ ਬਿਆਨ ਵੀ ਦੋਹਰਾਉਂਦੇ ਕਿਹਾ ਕਿ ਕੁਝ ਲੋਕਾਂ ਦੇ ਕਾਰੇ ਕਾਰਨ ਪੂਰੀ ਕੌਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।

Google search engine

LEAVE A REPLY

Please enter your comment!
Please enter your name here