ਅਸਟ੍ਰੇਲੀਆਂ : ਕਦੇ ਪੰਜਾਬ ਵਿੱਚ ਅਜਿਹੇ ਮਾਮਲੇ ਬਹੁਤ ਹੁੰਦੇ ਸੀ ਕਦੇ ਕਿਸੇ ਦੇ ਸਿਰ ਵਿਚੋਂ ਕਦੇ ਮੂੰਹ ‘ਚ ਸੂਈਆਂ ਨਿਕਲਦੀਆਂ ਸਨ ਪਰ ਅਜਿਹੇ ਮਾਮਲੇ ਪੰਜਾਬ ਵਿੱਚ ਤੇ ਬੰਦ ਹੋ ਗਏ ਲੱਗਦਾ ਹੁਣ ਸੂਈਆਂ ਵੀ ਸਟਡੀ ਵਿਜ਼ਾ ਲੈ ਕੇ ਅਸਟ੍ਰੇਲੀਆਂ ਪਹੁੰਚ ਈਆਂ ।ਇਸ ਤ੍ਰਰਾਂ ਹੁਣ ਉੱਥੇ ਸਟ੍ਰਾਬੇਰੀ ‘ਚੋ ਸੂਈਆਂ ਨਿਕਲਦੀਆਂ ਹਨ ਤੇ ਨਾਲ ਹੀ ਉੱਥੇ ਦੇ ਛੇ ਰਾਜਾ ਵਿੱਚ ਸਟ੍ਰਾਬੇਰੀ ਦੀ ਸੇਲ ਬੰਦ ਕਰ ਦਿੱਤੀ।ਇਸ ਮਾਮਲੇ ਤੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਦੋਸ਼ੀਆਂ ਨੂੰ 15 ਸਾਲ ਦੀ ਸਜਾ ਹੋਵੇਗੀ। ਇਸ ਤੋਂ ਪਹਿਲਾ ਸਿਹਤ ਮੰਤਰੀ ਨੇ ਅਜਿਹੇ ਦੋਸ਼ੀਆਂ ਦਾ ਪਤਾ ਦੱਸਣ ਵਾਲੇ ਨੂੰ ਇੱਕ ਲੱਖ ਡਾਲਰ ਦਾ ਇਨਾਮ ਦੇਣ ਦਾ ਇਲਾਨ ਕੀਤਾ ਹੈ।ਸਿਹਤ ਮਹਿਕਮੇ ਨੇ ਲੋਕਾਂ ਨੂੰ ਕਿਹਾ ਦ ਕਿ ਉਹ ਸਟ੍ਰਾਬੇਰੀ ਕੱਟ ਕੇ ਖਾਣ। ਲੋਕਾਂ ਨੇ ਡਰ ਕਰਕੇ ਸਟ੍ਰਾਬੇਰੀ ਦੀ ਖਰੀਦਦਾਰੀ ਬੰਦ ਕਰ ਦਿੱਤੀ ਹੈ।ਪੂਰੇ ਦੇਸ਼ ਵਿੱਚ ਸਟ੍ਰਾਬੇਰੀ ਦੀ ਕੀਮਤ ਅੱਧੇ ਤੋਂ ਥਲੇ ਵੀ ਲੇ ਡਿੱਗ ਗਈ ਹੈ
Related Posts
ਹੁਣ ਕਾਹਦੀ ਤੋਟ, ਚਿੜੀ ਨੂੰ ਮਿਲ ਗਿਆ ਬੋਟ
ਅੰਮ੍ਰਿਤਸਰ : ਰਾਧਿਕਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਗਏ ਜਦੋਂ ਉਸ ਨੂੰ ਆਪਣਾ 10 ਮਹੀਨੇ ਦਾ ਬੱਚਾ ਵਾਪਿਸ ਮਿਲ…
ਮੁਕਦਰਾ ਦੀਆ ਬਾਤਾਂ
ਸ੍ਰੀ ਮੁਕਤਸਰ ਸਾਹਿਬ – ਜੋ ਕਿਸਮਤ ‘ਚ ਹੁੰਦਾ ਹੈ ਮਿਲਣਾ ਉਹੀਂ ਹੁੰਦਾ ਹੈ। ਇਹ ਉਦਾਹਰਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ…
ਪੀ. ਜੀ. ਆਈ. ਤੇ ਹੋਰ ਹਸਪਤਾਲਾਂ ”ਚ ਅੱਜ ਓ. ਪੀ. ਡੀ. ਰਹੇਗੀ ਬੰਦ
ਚੰਡੀਗੜ੍ਹ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਸ਼ਹਿਰ ‘ਚ ਪੀ. ਜੀ. ਆਈ. ਸਮੇਤ ਹੋਰ ਸਰਕਾਰੀ…