ਟੇਕਸਾਸ ਅਮਰੀਕਾ ਵਿੱਚ ਆਈ ਫੋਨ ਦਾ ਨਵਾਂ ਮੋਡਲ ਲੈਣ ਲਈ ਲੋਕ ਇੱਕ ਤਰ੍ਹਾਂ ਨਾਲ ਪਾਗਲ ਹੋ ਗਏ ਹਨ। ਟੇਕਸਾਸ ਸੂਬੇ ਦੇ ਹੋਸਟਨ ਸ਼ਹਿਰ ਵਿੱਚ ਇੱਕ ਮੁੰਡਾ ਤਿੰਨ ਦਿਨ ਤੋਂ ਸੜਕ ਤੇ ਸੋ ਰਿਹਾ ਹੈ।ਪੁਲਿਸ ਨੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਨਵਾਂ ਆਈ ਫੋਨ ਲੈਣ ਲਈ ਅਜਿਹਾ ਕਰ ਰਿਹਾ ਹੈ।ਸਟਾਫਰਨ ਨੇ ਦੱਸਿਆ ਕਿ 12 ਸਤੰਬਰ ਨੂੰ ਜਾਰੀ ਕੀਤੀ ਗਏ ਆਈ ਫੋਨ ਦੇ ਨਵੇਂ ਮਾਡਲਾਂ ਦੀ ਬੁਕਿੰਗ 21 ਸਤੰਬਰ ਨੂੰ ਸ਼ੁਰੂ ਹੋਵੇਗੀ।ਉਹ ਪਹਿਲਾ ਬੂਕਿੰਗ ਕਰਵਾਉਣ ਵਾਲਿਆਂ ਵਿੱਚੋਂ ਪਹਿਲੇ ਨੰਬਰ ਤੇ ਰਹਿਣਾ ਚਾਹੁੰਦਾ ਹੈ।ਇਸ ਲਈ ਉਸਨੇ ਐਪਲ ਸਟੋਰ ਦੇ ਬਾਹਰ ਬੈਠਣ ਦਾ ਫੈਸਲਾ ਕੀਤਾ।
Related Posts
ਦਿਨੋਂ ਦਿਨ ਪੰਜਾਬੀਆ ਲੲੀ ਵਿਦੇਸ਼ ਜਾਣ ਲੲੀ ਵੱਧ ਰਹੀਆਂ ਸਹੂਲਤਾ
ਅੰਮ੍ਰਿਤਸਰ— ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਇੰਡੀਗੋ ਵੱਲੋਂ ਨਵੀਂ…
ਰਾਜ ਦੇ ਸਰਕਾਰੀ ਕੈਂਟਲ ਪੌਂਡਾਂ ਅਤੇ ਗਊ ਸ਼ਾਲਾਵਾਂ ਵਿੱਚ ਮੂੰਹ ਖੁਰ ਦੇ ਟੀਕਾਕਰਨ ਦਾ ਕੰਮ ਜਾਰੀ : ਸਚਿਨ ਸ਼ਰਮਾ
ਪਟਿਆਲਾ : ਰਾਜ ਦੇ 20 ਸਰਕਾਰੀ ਕੈਂਟਲ ਪੌਂਡਾਂ ਅਤੇ ਲਗਭਗ 435 ਗਊ ਸ਼ਾਲਾਵਾਂ ਵਿੱਚ ਮੂੰਹ ਖੁਰ ਦੀ ਬਿਮਾਰੀ ਦੀ ਰੋਕਥਾਮ ਅਤੇ…
ਪੰਚਕੂਲਾ ‘ਚ ਦੋ ਨਵੇਂ ਕੋਰੋਨਾ ਪਾਜ਼ਿਟਿਵ ਕੇਸ, ਰਾਜਸਥਾਨ ਦੇ ਸਮਾਗਮ ‘ਚ ਸ਼ਾਮਲ ਹੋਏ ਸਨ ਦੋ ਜਮਾਤੀ
ਪਿਛਲੇ ਮਹੀਨੇ ਰਾਜਸਥਾਨ ਦੇ ਸੀਕਰ ਵਿੱਚ ਤਬਲੀਗੀ ਜਮਾਤ ਦੇ ਸਮਾਗਮ ਵਿੱਚ ਸ਼ਾਮਲ ਹੋ ਕੇ ਪਰਤੇ ਪੰਚਕੂਲਾ ਦੇ ਦੋ ਵਿਅਕਤੀਆਂ ਵਿੱਚ…