ਜਕਾਰਤਾ – ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 34 ਘਰ ਵੀ ਨੁਕਸਾਨੇ ਗਏ ਹਨ। ਬਚਾਅ ਦਲਾਂ ਵਲੋਂ ਇੱਥੇ ਬਚਾਅ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ।
Related Posts
ਜਿਹੜੇ ਹਲੇ ਹੋਏ ਨਹੀਂ ਸੈਲਫੀ ਦਾ ਸ਼ਿਕਾਰ, ਉਹ ਵੀ ਹਣ ਡੁੱਬਣ ਲਈ ਰਹਿਣ ਤਿਆਰ
ਗੈਜੇਟ ਡੈਸਕ– ਅੱਜ ਦੇ ਸਮੇਂ ਵਿਚ ਸਮਾਰਟਫੋਨ ਨਿਰਮਾਤਾ ਕੰਪਨੀਆਂ ਨਵੀਂ ਤਕਨੀਕ ਪੇਸ਼ ਕਰ ਕੇ ਗਾਹਕਾਂ ਦਾ ਧਿਆਨ ਆਪਣੇ ਉਤਪਾਦ ਵੱਲ…
ਜਨੂੰਨ – ਬਲਦੇਵ ਸਿੰਘ ਢੀਂਡਸਾ
ਮਨ ਪ੍ਰੇਸ਼ਾਨ ਤਾਂ ਪਰਸੋਂ ਹੀ ਹੋ ਗਿਆ ਸੀ। ਸ਼ਾਮ ਜਿਹੀ ਨੂੰ। ਕੱਲ੍ਹ ਤਾਂ ਇਸ ਵਿਚ ਤੂਫ਼ਾਨ ਹੀ ਝੁਲਦੇ ਰਹੇ। ਨਫ਼ਰਤ…
ਗੁਲਾਮਾ ਦੀਆਂ ਨਿਸ਼ਾਨੀਆਂਂ ਤੇ ਚਲਦਾ ਕੁਹਾੜਾ
ਕੋਈ ਇਤਿਹਾਸਕ ਇਮਾਰਤ ਕਿਉਂ ਸਾਂਭਦਾ ਹੈ ਤੇ ਕੋਈ ਕਿਉਂ ਢਾਹੁੰਦਾ ਹੈ ? ਤਰਨ ਤਾਰਨ ਸਾਹਿਬ ਵਿਖੇ ਇਤਿਹਾਸਕ ਡਿਓੜੀ ਢਾਉਣ ਪਿੱਛੋਂ…