ਸੁਪਰੀਮ ਕੋਰਟ ਨੇ ਨੀਟ ਲਈ ਰਜਿਸਟ੍ਰੇਸ਼ਨ ਲਈ ਆਖਰੀ ਤਰੀਕ ਵਧਾਉਣ ਦੇ ਹੁਕਮ ਦਿੱਤੇ ਹਨ ।ਸੁਪਰੀਮ ਕੋਰਟ ਨੇ 25 ਸਾਲ ਤੋਂ ਵੱਧ ਉਮਰ ਦੇ ਉਮੀਦਵਾਰਾਂ ਨੂੰ ਨੀਟ ਵਿੱਚ ਬੈਠਣ ਦੀ ਇਜਾਜ਼ਤ ਦੇ ਦਿੱਤੀ ਹੈ । ਅਦਾਲਤ ਨੇ ਕਿਹਾ ਕਿ ਉਮਰ ਦੀ ਇਹ ਹੱਦ ਅੰਡਰਗ੍ਰੇਜੂਏਟ ਕੋਰਸਾਂ ਵਿੱਚ ਦਾਖਲੇ ਲਈ ਇਮਤਿਹਾਨ ਵਿੱਚ ਬੈਠਣ ਵਾਲੇ ਉਮੀਦਵਾਰਾਂ ਲਈ ਹੈ।ਅਦਾਲਤ ਨੇ ਇਹ ਸਾਫ ਕੀਤਾ ਕਿ ਮੈਡਿਕਲ ਕਾਲਜ਼ ਵਿੱਚ ਉਹਨਾਂ ਦਾ ਦਾਖਲਾ ਸੀ.ਬੀ.ਐਸੀ ਦੇ ਵੱਧ ਤੋਂ ਵੱਧ ਉਮਰ ਹੱਦ ਤੈਅ ਕਰਨ ਦੇ ਫੈਸਲੇ ਤੇ ਨਿਰਭਰ