ਨਵੀਂ ਦਿੱਲੀ, 6 ਮਈ- ਸੀ. ਬੀ. ਐੱਸ. ਈ. ਨੇ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ 91.1 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਇੰਨਾ ਹੀ ਨਹੀਂ, ਇਸ ਸਾਲ 10ਵੀਂ ਜਮਾਤ ਦੀ ਪ੍ਰੀਖਿਆ ‘ਚ 13 ਵਿਦਿਆਰਥੀਆਂ ਨੇ 500 ‘ਚੋਂ 499 ਅੰਕ ਹਾਸਲ ਕੀਤੇ ਹਨ। ਇਨ੍ਹਾਂ ‘ਚ ਟਾਪਰ ਭਾਵਨਾ ਦੇ ਨਾਲ ਹੀ ਪੰਜਾਬ ਦੇ ਬਠਿੰਡਾ ਸ਼ਹਿਰ ਦੀ ਮਾਨਿਆ ਵੀ ਸ਼ਾਮਲ ਹੈ।
Related Posts
ਬੱਸ ”ਚ ਬੈਠਣ ਤੋਂ ਠੀਕ ਪਹਿਲਾਂ ਹੋਈ ਛੁੱਟੀ ਮਨਜ਼ੂਰ
ਮਹਾਰਾਸ਼ਟਰ— ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ 14 ਫਰਵਰੀ ਨੂੰ ਹੋਈ ਆਤਮਘਾਤੀ ਹਮਲੇ ‘ਚ 40 ਜਵਾਨ ਸ਼ਹੀਦ ਹੋ ਗਏ। ਇਸ ਦੌਰਾਨ ਕੁਝ…
ਇਹ ਵੀ ਇੱਕ ਕਲਾ ਹੈ।
ਖਾਣਾ ਬਣਾਉਣਾ ਅਤੇ ਫਿਰ ਉਸ ਬਣੇ ਖਾਣੇ ਨੂੰ ਮੇਜ ਤੇ ਪਰੋਸਣ ਦੀ ਵੀ ਇਕ ਕਲਾ ਹੈ।ਦਾਲ ,ਸਬਜੀ, ਰੋਟੀ ,ਚਾਵਲ ਜਾਂ…
ਪਹਿਲੀ ਫੋਟੋ ਪਹਿਲੀ ਯਾਦ – ਮੇਜਰ ਮਾਂਗਟ
ਜੀਵਨ ‘ਤੇ ਪਿਛਲ ਝਾਤ ਮਾਰਦਿਆਂ, ਮੇਰੇ ਜ਼ਿਹਨ ਵਿਚ ਜੋ ਯਾਦ ਉਭਰਦੀ ਹੈ, ਉਹ ਹੈ ਮੇਰੀ ਸੋਝੀ ਵਿਚ ਖਿਚਵਾਈ ਗਈ, ਮੇਰੀ…