ਸਪੋਰਟ ਕੋਟੇ ਲਈ ਰੇਲਵੇ ਨੋਕਰੀਆਂ

0
90

ਪਛਮੀ ਰੇਲਵੇ ਨੇ ਖਿਡਾਰੀ ਕੋਟੇ ਲਈ 21 ਅਸਾਮੀਆਂ ਕਢੀਆਂ ਹਨ ਜਿਹਨਾਂ ਲਈ 10 ਤੇ 12 ਦੇ ਉਮੀਦਵਾਰ ਅਰਜੀ ਦੇ ਸਕਦੇ ਹਨ ।ਅਰਜੀ ਦੇਣ ਦਾ ਕੰਮ 12 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਲਈ ਚੁਣੇ ਗਏ ਉਮੀਦਵਾਰਾਂ ਨੂੰ 20 ਹਜ਼ਾਰ ਤੋਂ ਲੈ ਕੇ 90ਹਜ਼ਾਰ ਤੱਕ ਦਿੱਤੀ ਜਾਵੇਗੀ । ਅਰਜੀ ਦੇਣ ਦੀ ਤਰੀਕ ੧੫ ਨਵੰਬਰ ਹੈ। ਰੇਲਵੇ ਭਰਤੀ ਬੋਰਡ ਗਰੁੱਪ ਡੀ ਦੀਆਂ ਅਸਾਮੀਆਂ ਲਈ ਭਰਤੀ ਇਮਤਿਹਾਨ ਲੈ ਰਿਹਾ ਹੈ ਇਮਤਿਹਾਨ ਹਰ ਰੋਜ਼ ਤਿੰਨ ਸ਼ਿਪਟਾਂ ਵਿੱਚ ਹੋ ਰਹੇ ਹਨ । ਜਿਹਨਾਂ ਖੇਲਾਂ ਲਈ ਉਮੀਦਵਾਰਾਂ ਦੀ ਨਿਯੁਕਤੀ ਹੋਣੀ ਹੈ ਉਹਨਾਂ ਵਿੱਚ ਹਾਕੀ ,ਬਾਸਕਿਟਬਾਲ, ਬਾਲੀਬਾਲ,ਵੇਟਲਿਫਟਿੰਗ , ਪਾਵਰਲਿਫਟਿੰਗ ਤੇ ਹੈਡਬਾਲ ਸ਼ਾਮਿਲ ਹਨ ।