ਅਸਟ੍ਰੇਲੀਆਂ : ਕਦੇ ਪੰਜਾਬ ਵਿੱਚ ਅਜਿਹੇ ਮਾਮਲੇ ਬਹੁਤ ਹੁੰਦੇ ਸੀ ਕਦੇ ਕਿਸੇ ਦੇ ਸਿਰ ਵਿਚੋਂ ਕਦੇ ਮੂੰਹ ‘ਚ ਸੂਈਆਂ ਨਿਕਲਦੀਆਂ ਸਨ ਪਰ ਅਜਿਹੇ ਮਾਮਲੇ ਪੰਜਾਬ ਵਿੱਚ ਤੇ ਬੰਦ ਹੋ ਗਏ ਲੱਗਦਾ ਹੁਣ ਸੂਈਆਂ ਵੀ ਸਟਡੀ ਵਿਜ਼ਾ ਲੈ ਕੇ ਅਸਟ੍ਰੇਲੀਆਂ ਪਹੁੰਚ ਈਆਂ ।ਇਸ ਤ੍ਰਰਾਂ ਹੁਣ ਉੱਥੇ ਸਟ੍ਰਾਬੇਰੀ ‘ਚੋ ਸੂਈਆਂ ਨਿਕਲਦੀਆਂ ਹਨ ਤੇ ਨਾਲ ਹੀ ਉੱਥੇ ਦੇ ਛੇ ਰਾਜਾ ਵਿੱਚ ਸਟ੍ਰਾਬੇਰੀ ਦੀ ਸੇਲ ਬੰਦ ਕਰ ਦਿੱਤੀ।ਇਸ ਮਾਮਲੇ ਤੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਦੋਸ਼ੀਆਂ ਨੂੰ 15 ਸਾਲ ਦੀ ਸਜਾ ਹੋਵੇਗੀ। ਇਸ ਤੋਂ ਪਹਿਲਾ ਸਿਹਤ ਮੰਤਰੀ ਨੇ ਅਜਿਹੇ ਦੋਸ਼ੀਆਂ ਦਾ ਪਤਾ ਦੱਸਣ ਵਾਲੇ ਨੂੰ ਇੱਕ ਲੱਖ ਡਾਲਰ ਦਾ ਇਨਾਮ ਦੇਣ ਦਾ ਇਲਾਨ ਕੀਤਾ ਹੈ।ਸਿਹਤ ਮਹਿਕਮੇ ਨੇ ਲੋਕਾਂ ਨੂੰ ਕਿਹਾ ਦ ਕਿ ਉਹ ਸਟ੍ਰਾਬੇਰੀ ਕੱਟ ਕੇ ਖਾਣ। ਲੋਕਾਂ ਨੇ ਡਰ ਕਰਕੇ ਸਟ੍ਰਾਬੇਰੀ ਦੀ ਖਰੀਦਦਾਰੀ ਬੰਦ ਕਰ ਦਿੱਤੀ ਹੈ।ਪੂਰੇ ਦੇਸ਼ ਵਿੱਚ ਸਟ੍ਰਾਬੇਰੀ ਦੀ ਕੀਮਤ ਅੱਧੇ ਤੋਂ ਥਲੇ ਵੀ ਲੇ ਡਿੱਗ ਗਈ ਹੈ
Related Posts
ਸਰਦੀਆਂ ”ਚ ਹੱਥਾਂ-ਪੈਰਾਂ ”ਤੇ ਪੈਣ ਵਾਲੀ ਸੋਜ ਤੋਂ ਇੰਝ ਕਰੋ ਬਚਾਓ
ਨਵੀਂ ਦਿੱਲੀ : ਸਰਦੀਆਂ ਦੇ ਮੌਸਮ ‘ਚ ਚਮੜੀ ਦੀ ਜ਼ਿਆਦਾ ਦੇਖ-ਭਾਲ ਕਰਨੀ ਚਾਹੀਦੀ ਹੈ ਕਿਉਂਕਿ ਠੰਡੀ ਹਵਾ ਸਾਡੀ ਚਮੜੀ ਨੂੰ…
ਪ੍ਰਗਤੀਸ਼ੀਲ ਮੰਚ ਵੱਲੋਂ ਚੋਣ ਮੈਨੀਫ਼ੈਸਟੋ ਦੀ ਕਾਨੂੰਨੀ ਜਵਾਬਦੇਹੀ ਤਹਿ ਕਰਨ ਦੀ ਮੰਗ
ਮੋਗਾ- ਪ੍ਰਗਤੀਸ਼ੀਲ ਮੰਚ, ਜ਼ਿਲ੍ਹਾ ਮੋਗਾ ਵੱਲੋਂ ਪਿੰਡ ਸਿੰਘਾਂ ਵਾਲਾ ਇੱਕ ਇਕੱਤਰਤਾ ਕੀਤੀ ਗਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੰਚ ਦੇ ਜ਼ਿਲ੍ਹਾ…
ਫ਼ਰੀਦਕੋਟ ਤੇ ਜਲੰਧਰ ’ਚ ਮਿਲੇ ਦੋ ਹੋਰ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਕੁੱਲ ਮਰੀਜ਼ 101
ਅੱਜ ਬੁੱਧਵਾਰ ਸਵੇਰੇ ਫ਼ਰੀਦਕੋਟ ਤੇ ਜਲੰਧਰ ’ਚ ਇੱਕ–ਇੱਕ ਵਿਅਕਤੀ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਖ਼ਬਰ ਆਈ ਹੈ। ਇੰਝ ਪੰਜਾਬ ’ਚ ਕੁੱਲ…