ਭਾਰਤੀ ਫੌਜ ”ਚ ਨਿਕਲੀਆਂ ਨੌਕਰੀਆਂ,

0
139

ਨਵੀਂ ਦਿੱਲੀ—ਭਾਰਤੀ ਫੌਜ ਨੇ ਐੱਸ. ਐੱਸ. ਸੀ. ਅਧਿਕਾਰੀ (ਫੌਜ ਡੈਂਟਲ ਕੋਰ) ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 65
ਆਖਰੀ ਤਾਰੀਕ-10 ਜੂਨ 2019
ਉਮਰ ਸੀਮਾ-45 ਸਾਲ ਤੱਕ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਬੀ. ਡੀ. ਐੱਸ (BDS), ਐੱਮ. ਡੀ. ਐੱਸ (MDS) ਡੈਂਟਲ ਕੌਂਸਲ ਆਫ ਇੰਡੀਆ ਦੁਆਰਾ 55 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ।
ਨੌਕਰੀ ਸਥਾਨ-ਆਲ ਇੰਡੀਆ
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਐੱਨ. ਈ. ਈ. ਟੀ. (ਐੱਮ. ਡੀ. ਐੱਸ.) 2019 ਦੇ ਸਕੋਰ ‘ਤੇ ਆਧਾਰਿਤ ਹੋਵੇਗੀ।
ਇੰਝ ਕਰੋ ਅਪਲਾਈ-ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.joinindianarmy.nic.in/Authentication.aspx ਪੜ੍ਹੋ।