ਪੰਜਾਬ ਵਿੱਚ ਚਿੱਟੇ ਅਤੇ ਹੋਰ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ

0
154

ਪੰਜਾਬ ਵਿੱਚ ਚਿੱਟੇ ਅਤੇ ਹੋਰ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਨਸ਼ੇ ਨੂੰ ਰੋਕਣ ਥਾਵੇਂ ਆਪਣੇ ਸਾਧਨਾਂ ਰਾਹੀਂ ਉਤਸ਼ਾਹਤ ਕਰ ਰਹੀਆਂ ਹਨ । ਜਾਨਲੇਵਾ ਨਸ਼ੇ ਅੱਜ ਪੂਰੇ ਸੰਸਾਰ ਦੀ ਵੱਡੀ ਸਮੱਸਿਆ ਹਨ । ਬਹੁਤ ਸਾਰੇ ਸਿਆਣੇ ਇਸ ਗੱਲ ਤੇ ਇਕ ਮੱਤ ਹਨ ਕਿ ਆਧੁਨਿਕ ਜੀਵਨ ਜਾਚ ਪਦਾਰਥ ਦੀ ਦੌੜ ਤੇ ਨਿੱਜਤਾ ਤੋਂ ਪੈਦਾ ਹੋਇਆ ਇਕਲਾਪਾ ਨਸ਼ੇ ਲੱਗਣ ਦੇ ਵੱਡਾ ਕਾਰਨ ਹਨ ।

ਅਮਰੀਕਾ (USA), ਜਿੱਥੇ ਆਧੁਨਿਕਤਾ ਦਾ ਡੰਗ ਸਭ ਤੋਂ ਤੇਜ਼ ਹੈ ਉੱਥੇ ਚਿਟਾ ਪੀ ਪੀ ਕੇ ਮੁੰਡੇ ਕੁੜੀਆ ਮਰਦੇ ਜਾ ਰਹੇ ਹਨ, ਇੱਕ ਸਾਲ ਚ ਨਸ਼ੇ ਨਾਲ ਮੌਤਾਂ ਦਾ ਵੇਰਵਾ ਇਉਂ ਹੈ :

ਨਸ਼ੇ ਦੀ ਵਾਧ-ਘਾਟ – 70,000 ਮੌਤਾਂ
One type of opiod- 48,000
ਮੈਡੀਕਲ ਨਸ਼ੇ – 28,000
ਚਿੱਟਾ – 15,500
ਪੀੜ ਨਾਸ਼ਕ ਗੋਲੀਆਂ – 14,500
ਕੋਕੀਨ – 14,000

ਪੰਜਾਬੀਆਂ ਨੂੰ ਨਸ਼ੇ ਤੋਂ ਬਚਾਅ ਲਈ ਆਪਣੀ ਰਵਾਇਤੀ ਜਿੰਦਗੀ ਤੇ ਅਦਰਸ਼ਾਂ ਵੱਲ ਮੁੜਨਾ ਚਾਹੀਦਾ ।