ਟੈਲੀਵਿਜ਼ਨ ਅਤੇ ਐਫ ਐਮ ਰੇਡੀਓ ਤੇ ਸ਼ਰਾਬ ਵਾਲੇ ਗਾਣੇ ਚਲਾਉਣੇ ਬੰਦ ਹੋਣ : ਪੰਡਤ ਰਾਓ ਧਨੇਰਵਰ

0
184

ਐਸ ਏ ਐਸ ਨਗਰ :  ਸ਼ਰਾਬ, ਹਥਿਆਰਾਂ ਬਾਰੇ ਗਾਣਿਆਂ ਦੇ ਖ਼ਿਲਾਫ਼ ਮਾਣਯੋਗ ਹਾਈ ਕੋਰਟ ਤੱਕ ਪਹੁੰਚ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਲਾਕਡਾਊਨ ਦੌਰਾਨ ਟੈਲੀਵਿਜ਼ਨ ਅਤੇ ਐਫ ਐਮ ਰੇਡੀਓ ਤੇ ਸ਼ਰਾਬ ਅਤੇ ਹਥਿਆਰਾਂ ਬਾਰੇ ਗਾਣੇ ਚਲਾਉਣੇ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਵਿੱਚ ਉਹਨਾਂ ਵਲੋਂ ਪਾਈ ਕੰਟੈਪਟ ਆਫ ਕੋਰਟ ਦੀ ਅਰਜੀ ਦੀ ਸੁਣਵਾਈ 24 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ, ਪਰ ਲਾਕਡਾਊਨ ਕਰਕੇ ਅਗਲੀ ਸੁਣਵਾਈ 17 ਮਈ ਨੂੰ ਤੈਅ ਕੀਤੀ ਗਈ ਹੈ ਅਤੇ ਉਸ ਦਿਨ ਉਹ ਮਾਣਯੋਗ ਅਦਾਲਤ ਵਿੱਚ ਆਪਣੇ ਬਿਆਨ ਦਰਜ          ਕਰਵਾਉਣਗੇ।

Google search engine

LEAVE A REPLY

Please enter your comment!
Please enter your name here