ਐਸ ਏ ਐਸ ਨਗਰ : ਸ਼ਰਾਬ, ਹਥਿਆਰਾਂ ਬਾਰੇ ਗਾਣਿਆਂ ਦੇ ਖ਼ਿਲਾਫ਼ ਮਾਣਯੋਗ ਹਾਈ ਕੋਰਟ ਤੱਕ ਪਹੁੰਚ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਲਾਕਡਾਊਨ ਦੌਰਾਨ ਟੈਲੀਵਿਜ਼ਨ ਅਤੇ ਐਫ ਐਮ ਰੇਡੀਓ ਤੇ ਸ਼ਰਾਬ ਅਤੇ ਹਥਿਆਰਾਂ ਬਾਰੇ ਗਾਣੇ ਚਲਾਉਣੇ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਵਿੱਚ ਉਹਨਾਂ ਵਲੋਂ ਪਾਈ ਕੰਟੈਪਟ ਆਫ ਕੋਰਟ ਦੀ ਅਰਜੀ ਦੀ ਸੁਣਵਾਈ 24 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ, ਪਰ ਲਾਕਡਾਊਨ ਕਰਕੇ ਅਗਲੀ ਸੁਣਵਾਈ 17 ਮਈ ਨੂੰ ਤੈਅ ਕੀਤੀ ਗਈ ਹੈ ਅਤੇ ਉਸ ਦਿਨ ਉਹ ਮਾਣਯੋਗ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਉਣਗੇ।
Related Posts
ਇਸ ਵਾਰ ਬਜਟ ”ਚ ਸਿੱਖਿਆ ”ਤੇ ਰਹੇਗਾ ਫੋਕਸ!
ਨਵੀਂ ਦਿੱਲੀ— ਇਸ ਵਾਰ ਬਜਟ ‘ਚ ਉੱਚ ਸਿੱਖਿਆ ਸੰਸਥਾਨਾਂ ‘ਚ ਸੀਟਾਂ ਵਧਾਉਣ ‘ਤੇ ਖਾਸ ਫੋਕਸ ਰਹਿਣ ਵਾਲਾ ਹੈ। ਸਾਰੀ ਯੂਨੀਵਰਸਿਟੀਆਂ…
ਪੱਤਰਕਾਰਾਂ ਨੇ ਲਗਾਇਆ ਏ.ਐਸ.ਆਈ. ‘ਤੇ ਦੁਰਵਿਵਹਾਰ ਕਰਨ ਦਾ ਦੋਸ਼
ਖਾਲੜਾ : ਭਿੱਖੀਵਿੰਡ ਚੌਕ ਵਿੱਚ ਡਿਊਟੀ ‘ਤੇ ਤਾਇਨਾਤ ਏ.ਐਸ.ਆਈ. ਵਲੋਂ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਇਸ…
ਐਨੀਮੇਟਡ ਫ਼ਿਲਮ ‘ਦਾਸਤਾਨ-ਏ-ਮੀਰੀ-ਪੀਰੀ’ ਦੇ ਰਿਲੀਜ਼ ਸਬੰਧੀ ਹਾਲੇ ਵੀ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ।
ਅੰੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਦੱਸਿਆ, “ਸਬ-ਕਮੇਟੀ ਨੇ ਫਿਲਮ ਦੇਖੀ ਹੈ ਅਤੇ ਵਿਚਾਰਾਂ ਕੀਤੀਆਂ ਹਨ ਪਰ…