ਜੀਰਕਪੁਰ : ਅਣਪਛਾਤੇ ਚੋਰ ਜ਼ੀਰਕਪੁਰ ਦੀ ਕਲਗੀਧਰ ਇਨਕਲੇਵ ਮਾਰਕੀਟ ਵਿੱਚ ਸਥਿਤ ਜਿੰਮ ਵਿੱਚ ਕਸਰਤ ਕਰਨ ਆਏ ਇੱਕ ਨੌਜਵਾਨ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਤੀਕ ਲਾਂਬਾ ਪੁੱਤਰ ਰਾਜ ਕੁਮਾਰ ਲਾਭਾ ਵਾਸੀ ਮਕਾਨ ਨੰਬਰ 1234 ਸੈਕਟਰ 19 ਪੰਚਕੁਲਾ ਨੇ ਦਸਿਆ ਕਿ ਉਹ ਅਪਣੇ ਆਰ 1-5 ਮੋਟਰਸਾਈਕਲ ਤੇ ਸਵਾਰ ਹੋ ਕੇ ਕਲਗੀਧਰ ਇਨਕਲੇਵ ਮਾਰਕੀਟ ਵਿੱਚ ਸਥਿਤ ਜਿੰਮ ਵਿੱਚ ਕਸਰਤ ਕਰਨ ਲਈ ਆਇਆ ਸੀ ਜਦ ਉਹ ਵਾਪਿਸ ਜਾਣ ਲਗਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁਕਿਆ ਸੀ।ਪੁਲਿਸ ਨੇ ਪ੍ਰਤੀਕ ਲਾਂਬਾ ਦੀ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਅਣਪਛਾਤੇ ਚੋਰਾਂ ਦੀ ਭਾਲ ਆਰੰਭ ਕਰ ਦਿੱਤੀ ਹੈ।
Related Posts
ਭਾਰਤ ਬਣਾ ਰਿਹਾ ਹੈ ਦੁਨੀਆ ਦਾ ਸਭ ਤੋਂ ਉੱਚਾ ਪੁਲ, ਐਫਿਲ ਟਾਵਰ ਨੂੰ ਛੱਡੇਗਾ ਪਿੱਛੇ
ਸ਼੍ਰੀਨਗਰ-ਭਾਰਤ ਨੇ ਹਾਲ ਹੀ ‘ਚ ਦੁਨੀਆ ਦੀ ਸਭ ਤੋਂ ਉੱਚੀ ਤਸਵੀਰ ‘ਸਟੈਚੂ ਆਫ ਯੁਨਿਟੀ’ ਬਣਾ ਕੇ ਇਤਿਹਾਸ ਰਚਿਆ ਹੈ। ਹੁਣ…

ਮੁਰਗੀ ਖੁੱਡੇ ‘ਚੋਂ ਨੀਂ ਨਿਕਲੀ, ਆਂਡਿਆਂ ਨੂੰ ਤੜਕਾ ਲੱਗਣਾ ਸ਼ੁਰੂ
ਚੰਡੀਗੜ੍ਹ : ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ) ਨੂੰ ਆਦੇਸ਼ ਦਿੱਤੇ…
ਵਕਤ ਕੁਲਹਿਣਾ ਮਾਰ ਗਿਆ ਕੈਸੀ ਲੀਕ, ਕੌਣ ਦੱਸੂ ਸਾਨੂੰ ਸਾਡੇ ਜਨਮ ਦੀ ਤਰੀਕ
ਕੋਈ ਵੀ ਯਕੀਨ ਨਾਲ ਮੇਰੀ ਸਹੀ ਜਨਮ ਤੀਰਕ ਨਹੀਂ ਦੱਸ ਸਕਦਾ, ਭਾਵੇਂਕਿ ਕਈਆਂ ਨੂੰ ਪਤਾ ਹੈ ਕਿ ਮੇਰੀ ਜਾਨ ਕਿਸ…