ਜਿਹੜੇ ਹਲੇ ਹੋਏ ਨਹੀਂ ਸੈਲਫੀ ਦਾ ਸ਼ਿਕਾਰ, ਉਹ ਵੀ ਹਣ ਡੁੱਬਣ ਲਈ ਰਹਿਣ ਤਿਆਰ

0
157

ਗੈਜੇਟ ਡੈਸਕ– ਅੱਜ ਦੇ ਸਮੇਂ ਵਿਚ ਸਮਾਰਟਫੋਨ ਨਿਰਮਾਤਾ ਕੰਪਨੀਆਂ ਨਵੀਂ ਤਕਨੀਕ ਪੇਸ਼ ਕਰ ਕੇ ਗਾਹਕਾਂ ਦਾ ਧਿਆਨ ਆਪਣੇ ਉਤਪਾਦ ਵੱਲ ਖਿੱਚਣ ਵਿਚ ਲੱਗੀਆਂ ਹੋਈਆਂ ਹਨ। ਡਿਊਲ ਕੈਮਰਿਆਂ ਪਿੱਛੋਂ ਹੁਣ ਅਜਿਹਾ ਸਮਾਰਟਫੋਨ ਪੇਸ਼ ਕੀਤਾ ਗਿਆ ਹੈ, ਜਿਸ ਵਿਚ 2 ਸਕਰੀਨਾਂ ਲੱਗੀਆਂ ਹਨ। ਇਸ ਨੂੰ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Nubia Technology ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ Nubia X ਨਾਂ ਦੇ ਇਸ ਡਿਊਲ ਸਕਰੀਨ ਸਮਾਰਟਫੋਨ ਦੇ ਫਰੰਟ ਵਿਚ 6.26 ਇੰਚ ਦੀ LCD ਫੁਲ ਐੱਚ. ਡੀ. ਸਕਰੀਨ ਲੱਗੀ ਹੈ, ਜੋ ਫਰੰਟ ਤੋਂ ਪੂਰੇ ਫੋਨ ਨੂੰ ਕਵਰ ਕਰਦੀ ਹੈ। ਇਸ ਦੇ ਰੀਅਰ ਵਿਚ 5.1 ਇੰਚ ਵਾਲੀ ਦੂਜੀ OLED ਸਕਰੀਨ ਲਗਾਈ ਗਈ ਹੈ, ਜੋ ਕੈਮਰੇ ਨਾਲ ਸੈਲਫੀ ਖਿੱਚਣ ਵਿਚ ਮਦਦ ਕਰੇਗੀ। AI ਫੀਚਰਜ਼ ਨਾਲ ਲੈਸ ਹਨ ਡਿਊਲ ਰੀਅਰ ਕੈਮਰੇ Nubia X ਸਮਾਰਟਫੋਨ ਦੇ ਰੀਅਰ ’ਚ 2 ਕੈਮਰੇ (16MP+24MP) ਲੱਗੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਦਿੱਤਾ ਗਿਆ AL ਫੀਚਰ, ਪੋਰਟ੍ਰੇਟ ਮੋਡ ਤੇ ਫੇਸ਼ੀਅਲ ਫੀਚਰ ਫੋਟੋਆਂ ਨੂੰ ਹੋਰ ਨਿਖਾਰ ਕੇ ਸਾਹਮਣੇ ਲਿਆਉਂਦਾ ਹੈ। ਸਮਾਰਟਫੋਨ ਦੀਆਂ ਵਿਸ਼ੇਸ਼ਤਾਵਾਂ
– ਕੁਆਲਕੋਮ ਸਨੈਪਡਰੈਗਨ 845 ਪ੍ਰੋਸੈਸਰ ਇਸ ਵਿਚ ਮਿਲੇਗਾ।
– ਐਂਡਰਾਇਡ 8.1 ਆਪ੍ਰੇਟਿੰਗ ਸਿਸਟਮ ਨੂੰ ਇਹ ਸਮਾਰਟਫੋਨ ਸੁਪੋਰਟ ਕਰੇਗਾ।
– 3,800mAh ਸਮਰੱਥਾ ਵਾਲੀ ਬੈਟਰੀ ਇਸ ਵਿਚ ਲੱਗੀ ਹੈ, ਜੋ ਕੁਇੱਕ ਚਾਰਜ 3.0 ਨੂੰ ਸੁਪੋਰਟ ਕਰਦੀ ਹੈ।
– ਇਸ ਵਿਚ 4G LTE ਨੂੰ ਸੁਪੋਰਟ ਕਰਨ ਵਾਲੇ 2 ਨੈਨੋ ਸਿਮ ਸਲਾਟਸ ਮਿਲਣਗੇ।