ਇੰਸਪੈਕਟਰ ਦੀਆਂ ਭਰਤੀਆਂ ਸ਼ੁਰੂ ,ਜਲਦ ਕਰੋ ਅਪਲਾਈ

ਨਵੀਂ ਦਿੱਲੀ-ਉੱਤਰ ਪ੍ਰਦੇਸ਼ ਅਧੀਨ ਸੇਵਾਵਾਂ ਚੋਣ ਕਮਿਸ਼ਨ (UPSSSC) ਨੇ ਮੰਡੀ ਇੰਸਪੈਕਟਰ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-284ਆਖਰੀ ਤਾਰੀਕ- 26 ਦਸੰਬਰ 2018ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ‘ਤੇ ਕੀਤੀ ਜਾਵੇਗੀ।ਸਿੱਖਿਆ ਯੋਗਤਾ-ਉਮੀਦਵਾਰ ਗ੍ਰੈਜੂਏਸ਼ਨ ਪਾਸ ਹੋਵੇ। ਉਮਰ ਸੀਮਾ- 21 ਤੋਂ 40 ਸਾਲ ਤੱਕਤਨਖਾਹ-5200 ਰੁਪਏ ਤੋਂ 35,400 ਰੁਪਏ ਪ੍ਰਤੀ ਮਹੀਨਾਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://upsssc.gov.in/ ਪੜ੍ਹੋ।

Leave a Reply

Your email address will not be published. Required fields are marked *