ਜਲੰਧਰ- ਲੋਕ ਸਭਾ ਚੋਣਾਂ ‘ਚ ਪਟਿਆਲਾ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਵਾਲੀ ਮਹਾਰਾਣੀ ਪਰਨੀਤ ਕੌਰ ਅੱਜ 17ਵੀ ਲੋਕ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਸੰਸਦ ਸੈਸ਼ਨ ‘ਚ ਹਿੱਸਾ ਲੈਣ ਪਹੁੰਚੀ। ਪਰਨੀਤ ਕੌਰ ਜਦੋਂ ਹੀ ਲੋਕ ਸਭਾ ਦੀਆਂ ਪੌੜੀਆਂ ਚੜਨ ਲੱਗੀ ਤਾਂ ਉਨ੍ਹਾਂ ਨੇ ਆਪਣੀ ਇਸ ਤਸਵੀਰ ਖਿਚਵਾਈ ਅਤੇ ਇਹ ਤਸਵੀਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀਆਂ ਪਟਿਆਲਾ ਨਿਵਾਸੀਆਂ ਦਾ ਧੰਨਵਾਦ ਕੀਤਾ। ਆਪਣੀ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਪਟਿਆਲੇ ਦੇ ਲੋਕਾਂ ਨੇ ਮੈਨੂੰ ਸੰਸਦ ‘ਚ ਜਾਣ ‘ਚ ਚੌਥੀ ਵਾਰ ਚੁਣਿਆ। ਮੈਂ ਸਾਰੇ ਪਟਿਆਲਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ।
Related Posts
ਆ ਗਈ ਕ੍ਰਿਕਟ ਸਰਕਾਰ, ਅਫਗਾਨਿਸਤਾਨ ਚ ਵੀ ਚਲੇਗੀ ਹੁਣ ਰਾਸ਼ਟਰਵਾਦ ਦੀ ਕਾਰ
ਕ੍ਰਿਕਟ ਅਤੇ ਰਾਸ਼ਟਰਵਾਦ ਦਾ ਆਪਸ ਿਵਚ ਬੜਾ ਗੂੜਾ ਨਾਤਾ ਹੈ| ਖਾਸਕਰ ਦੱਖਣੀ ਏਸ਼ੀਆਈ ਮੁਲਕਾਂ ਵਿਚ ਰਾਸ਼ਟਰਵਾਦ ਨੂੰ ਪ੍ਰਚੰਡ ਕਰਨ ਲਈ…
ਪੰਜਾਬ ’ਚ ਮਿਲੇ 10 ਹੋਰ ਕੋਰੋਨਾ–ਪਾਜ਼ਿਟਿਵ, ਕੁੱਲ ਮਰੀਜ਼ ਹੋਏ 89
ਪੰਜਾਬ ’ਚ ਮੰਗਲਵਾਰ ਨੂੰ 10 ਨਵੇਂ ਕੋਰੋਨਾ–ਪਾਜ਼ਿਟਿਵ ਕੇਸ ਸਾਹਮਣੇ ਆ ਗਏ ਹਨ। ਹੁਣ ਪੰਜਾਬ ’ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਧ ਕੇ 89 ਹੋ…
ਸਾਊਦੀ ”ਚ ਔਰਤਾਂ ”ਤੇ ਨਜ਼ਰ ਰੱਖਣ ਲਈ ਐਪਲ ਤੇ ਗੂਗਲ ਨੇ ਬਣਾਇਆ ਨਵਾਂ ਐਪ
ਸਾਨ ਫ੍ਰ੍ਰਾਂਸਿਸਕੋ-ਔਰਤਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਨਵੀਂ ਤਕਨੀਕ ਇਜਾਦ ਕੀਤੀ ਗਈ ਹੈ। ਜਿਸ ਨੂੰ ਲੈ ਕੇ ਗੂਗਲ ਅਤੇ…