ਨਵੀਂ ਦਿੱਲੀ—ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਜਲੰਧਰ ‘ਚ ਭਾਰਤੀ ਵਿਗਿਆਨ ਕਾਂਗਰਸ ਦਾ ਵੀਰਵਾਰ ਨੂੰ ਉਦਘਾਟਨ ਕਰਨਗੇ। ਇਸ ਸਲਾਨਾ ਸਮਾਗਮ ‘ਚ ਦੇਸ਼ ਭਰ ਤੋਂ ਆਏ ਚੋਟੀ ਦੇ ਵਿਗਿਆਨਕ ਚਰਚਾ ਕਰਦੇ ਹਨ। ਇਸ ਦਾ ਆਯੋਜਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਅੱਜ ਨਵੇਂ ਸਾਲ ਦੀ ਪਹਿਲੀ ਰੈਲੀ ਨੂੰ ਗੁਰਦਾਸਪੁਰ ਵਿਖੇ ਸੰਬੋਧਨ ਕਰਨਗੇ। ਰੈਲੀ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਨਰਿੰਦਰ ਮੋਦੀ ਰੈਲੀ ‘ਚ ਕਰੀਬ ਦੁਪਹਿਰ 2 ਵਜੇ ਪਹੁੰਚਣਗੇ।
Related Posts
ਇਨ੍ਹਾਂ ਵਾਹਨਾਂ ਦੀ ਹੁਣ ਮੁਫਤ ਬਣੇਗੀ RC
ਨਵੀਂ ਦਿੱਲੀ— ਜਲਦ ਹੀ ਇਲੈਕਟ੍ਰਿਕ ਗੱਡੀ, ਮੋਟਰਸਾਈਕਲ ਜਾਂ ਸਕੂਟਰ ਖਰੀਦਣ ‘ਤੇ ਉਸ ਦੀ ਰਜਿਸਟ੍ਰੇਸ਼ਨ ਫੀਸ ਨਹੀਂ ਭਰਨੀ ਪਵੇਗੀ। ਰੋਡ ਟਰਾਂਸਪੋਰਟ…
ਗੀਤਾਂ ਦੀ ਮਸ਼ੀਨ ਯਾਨੀ ਕਰਨ ਔਜਲਾ ਦਾ ਨਵਾਂ ਗੀਤ ”ਡੌਂਟ ਲੁੱਕ” ਰਿਲੀਜ਼
ਜਲੰਧਰ-ਗੀਤਾਂ ਦੀ ਮਸ਼ੀਨ ਯਾਨੀ ਕਿ ਕਰਨ ਔਜਲਾ ਦਾ ਨਵਾਂ ਗੀਤ ‘ਡੌਂਟ ਲੁੱਕ’ ਰਿਲੀਜ਼ ਹੋ ਗਿਆ ਹੈ। ਹਰ ਵਾਰ ਕੁਝ ਵੱਖਰਾ…
ਖੁਸ਼ ਰਹਿਣ ਦੇ ਮਾਮਲੇ ‘ਚ ਭਾਰਤ 140ਵੇਂ ਸਥਾਨ ‘ਤੇ
ਸੰਯੁਕਤ ਰਾਸ਼ਟਰ- ਭਾਰਤੀ ਲੋਕ 2019 ਦੇ ਮੁਕਾਬਲੇ 2018 ਦੌਰਾਨ ਵਧੇਰੇ ਖੁਸ਼ ਸਨ, ਇਸ ਸਾਲ ਖੁਸ਼ ਰਹਿਣ ਦੇ ਮਾਮਲੇ ‘ਚ ਵਿਸ਼ਵ…