ਸਿਡਨੀ : ਕੁੱਤਿਆਂ ,ਮੱਝਾਂ ਨੂੰ ਤਾਂ ਚਿੱਚੜ ਲੱਗੇ ਵਧੇਰੇ ਦੇਖੇ ਹੋਣੇ ਪਰ ਇਹ ਕਦੀ ਸੁਣਿਆ ਕਿ ਕਿਸੇ ਸੱਪ ਨੂੰ ਚਿਚੜਾਂ ਨੇ ਘੇਰਾ ਪਾ ਲਿਆ ਹੋਵੇ ।ਇਹ ਵਾਕਾ ਅਸਟ੍ਰੇਲੀਆਂ ਦੇ ਸ਼ਹਿਰ ਬ੍ਰਿਸਬੇਨ ਵਿੱਚ ਦੇਖਣ ਨੂੰ ਮਿਲਿਆ ਜਿਥੇ ਚਿੱਚੜਾਂ ਦੀ ਫੌਜ ਨੇ ਸੱਪ ਨੂੰ ਘੇਰਾ ਪਾ ਲਿਆ।ਜਦੋਂ ਕਾਰਪਟ ਪਿਥੋਨ ਨੇ ਅਪਣੇ ਘਰ ਤਲਾਬ ਵਿੱਚ ਅਜਿਹੇ ਸੱਪ ਨੂੰ ਵੇਖਿਆ ਤੇ ਤੁਰੰਤ ਸਪੇਰੇ ਨੂੰ ਫੋਨ ਕੀਤਾ ।ਸਪੇਰੇ ਸੁਣਕੇ ਹੈਰਾਨ ਹੋ ਗਏ ।ਸਪੇਰਾ ਟੋਨੀ ਅਤੇ ਬਰੋਕ ਨੇ ਦੱਸਿਆ ਕਿ ਚਿੱਚੜ ਸੱਪ ਦੇ ਸਾਰੇ ਸਰੀਰ ਨੂੰ ਚਿਬੜੇ ਹੋਏ ਸੀ।
Related Posts
ਆਪੂੰ ਬਣੇ ਬਾਬੇ ਰਾਮਪਾਲ ਨੂੰ ਪੰਜ ਕਤਲਾਂ ਦੇ ਦੋਸ਼ ‘ਚ ਉਮਰ ਕੈਦ
ਚੰਡੀਗੜ੍ਹ : ਹਰਿਆਣਾ ਦੇ ਬਰਵਾਲਾ ਵਿਖੇ ਸਤਲੋਕ ਆਸ਼ਰਮ ਵਿਚ ਸਾਲ 2004 ਵਿਚ ਇਕ ਬੱਚੇ ਅਤੇ ਚਾਰ ਔਰਤਾਂ ਦੀ ਮੌਤ ਦੇ…
ਲਸਣ, ਪਿਆਜ਼ ਖਾਣ ਨਾਲ ‘ਕੋਲੋਰੈਕਟਲ’ ਕੈਂਸਰ ਦਾ ਖਤਰਾ ਹੁੰਦੈ ਘੱਟ
ਬੀਜਿੰਗ–ਪਿਆਜ਼, ਲਸਣ ਵਾਲੀ ਸਬਜ਼ੀ ਖਾਣ ਨਾਲ ਗੁਦਾਂ (ਕੋਲੋਰੈਕਟਲ) ਦੇ ਕੈਂਸਰ ਦੇ ਵਿਕਸਿਤ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇਕ…
ਟਮਾਟਰ ਰਸ ਦਿਵਾਏਗਾ ਕੋਲੈਸਟਰੋਲ, ਹਾਈ ਬੀ.ਪੀ. ਤੋਂ ਛੁਟਕਾਰਾ
ਟੋਕੀਓ -ਤੁਸੀਂ ਜੇਕਰ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਦੀ ਸਮੱਸਿਆ ਤੋਂ ਪੀਡ਼ਤ ਹੋ ਤਾਂ ਟਮਾਟਰ ਦਾ ਬਿਨਾਂ ਲੂਣ ਤੋਂ ਰਸ…