Realme 6 Pro ਦੀ ਕੀਮਤ 18,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਰੀਅਲਮੀ 6 ਪ੍ਰੋ ‘ਚ 6.6 ਇੰਚ ਦੀ ਫੁੱਲ ਐੱਚਡੀ ਪਲੱਸ ਡਿਸਪਲੇਅ (1080X2400 ਪਿਕਸਲ) ਹੈ, ਅਤੇ ਇਹ ਡਿਸਪਲੇਅ ਨੂੰ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਫੋਨ ਨੂੰ ਕਾਰਨਿੰਗ ਗੋਰਿਲਾ ਗਲਾਸ 5 ਦੀ ਸੁਰੱਖਿਆ ਮਿਲੀ ਹੈ। ਫੋਟੋਗ੍ਰਾਫੀ ਲਈ, ਇਸ ਫੋਨ ਦਾ ਰਿਅਰ 64MP + 12MP + 8MP + 2MP ਕੈਮਰਾ ਸੈੱਟਅਪ ਹੈ ਅਤੇ ਸਾਹਮਣੇ ਵਿੱਚ ਇੱਕ 16MP + 8MP ਡਿਊਲ ਸੈਲਫੀ ਕੈਮਰਾ ਹੈ। ਪਰਫਾਰਮੈਂਸ ਲਈ ਕੁਆਲਕਾਮ ਦਾ ਸਨੈਪਡ੍ਰੈਗਨ 720 G ਪ੍ਰੋਸੈਸਰ 2.3GHz ਸਪੀਡ ਨਾਲ ਦਿੱਤਾ ਗਿਆ ਹੈ। ਫੋਨ ਦਾ ਪ੍ਰੋਸੈਸਰ ਨਵਾਂ ਅਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਫੋਨ ‘ਚ 4300mAh ਦੀ ਬੈਟਰੀ ਹੈ ਜੋ 30W VOOC 4.0 ਚਾਰਜ ਦੇ ਸਪੋਰਟ ਦੇ ਨਾਲ ਆਉਂਦੀ ਹੈ।
Related Posts
Redmi Note 8 Pro Feature
Redmi Note 8 Pro ਦੇ 6 GB + 64 GB ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਹੈ ਅਤੇ ਇਸ ਦੇ…
ਜਵਾਦ ਖਾਨ ਨੇ ਬਣਾਈ ਸਭ ਤੋਂ ਤੇਜ਼ ਰਫਤਾਰ ਕਾਰ
ਰਾਜਪੁਰਾ : ਸਵਾਮੀ ਵਿਵੇਕਾਨੰਦ ਇੰਸਟੀਚਿਊਟ ਸਵਾਈਟ ਦੇ ਪਾੜ੍ਹੇ ਜਾਵੇਦ ਖਾਨ ਨੇ ਸਭ ਤੋਂ ਤੇਜ਼ ਬਿਜਲੀ ਵਾਲੀ ਕਾਰ ਬਣਾ ਕੇ ਬਹਿਜਾ…
ਦੇਸ਼ ਦਾ ਪਹਿਲਾ ਬਿਟਕੁਆਇਨ ਏ. ਟੀ. ਐੱਮ. ਖੋਲ੍ਹਣ ਵਾਲਾ ਗ੍ਰਿਫਤਾਰ
ਬੇਂਗਲੁਰੂ- ਦੇਸ਼ ਵਿਚ ਪਹਿਲਾ ਬਿਟਕੁਆਇਨ ਏ. ਟੀ. ਐੱਮ. ਖੋਲ੍ਹਣ ਵਾਲੇ ਹਰੀਸ਼ ਬੀ ਵੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ…