ਮੋਹਾਲੀ— ਪੰਜਾਬ ਦੇ ਮਸ਼ਹੂਰ ਲੋਕ ਗਾਇਕ ਤੇ ਪਿੰਡ ਖਿਜ਼ਰਾਬਾਦ ਦੇ ਵਸਨੀਕ ਮਨਿੰਦਰ ਮੰਗਾ ਦਾ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। ਮਨਿੰਦਰ ਮੰਗਾ ਲੀਵਰ ‘ਚ ਖਰਾਬੀ ਦੇ ਚਲਦਿਆਂ ਕਾਫੀ ਦਿਨਾਂ ਤੋਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜੇਰੇ ਇਲਾਜ ਸਨ। ਮਨਿੰਦਰ ਮੰਗਾ ਨੇ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜਿਹਨਾ ਨੇ ਮਸਹੂਰ ਕਲਾਕਾਰ ਮਿਸ ਪੂਜਾ,ਪ੍ਰਵੀਨ ਭਾਟਰਾ,ਸੁਦੇਸ਼ ਕੁਮਾਰੀ ਨਾਲ ਕਾਫੀ ਮਸਹੂਰ ਗੀਤ ਗਾਏ ਹਨ।ਪਰੀ ਗਾਣਾ ਬਹੁਤ ਮਸਹੂਰ ਵੀ ਰਿਹਾ ਹੈ। ਦੇਰ ਸ਼ਾਮ ਨੂੰ ਪਿੰਡ ਖਿਜ਼ਰਾਬਾਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਨਿੰਦਰ ਮੰਗਾ ਆਪਣੇ ਪਿੱਛੇ 2 ਬੇਟੀਆਂ ਨੂੰ ਛੱਡ ਗਏ ਹਨ।
Related Posts
ਉਨ੍ਹਾਂ ਨੇ ਮੌਤ ਨੂੰ ਜਾ ਦਿੱਤੀ ਸਾਈ, ਜਦੋਂ ਹਾਕਮਾਂ ਨੇ ਬੰਦੂਕ ਧੱਕੇ ਨਾਲ ਉਨ੍ਹਾਂ ਦੇ ਗਲ ਪਾਈ
ਕੁਲਗਾਮ ਦੇ ਖੁਦਵਾਨੀ ‘ਚ ਰਵਾਇਤੀ ਕਸ਼ਮੀਰੀ ਲਿਬਾਸ ‘ਚ ਆਪਣੇ ਤਿੰਨ ਮੰਜ਼ਿਲਾਂ ਘਰ ਦੇ ਸਾਹਮਣੇ ਬੈਠੀ ਫ਼ਿਰਦੌਸਾ ਦੇ ਕੋਲ ਹੁਣ ਉਮਰ…
ਰੇਤੇ ਦੇ ਜਹਾਜ਼
ਇਹ ਦੁਨੀਆ, ਸਣੇ ਪੰਜਾਬ, ਰੇਤ ਦੀ ਬਣੀ ਹੁੰਦੀ ਸੀ | ਚਾਰੇ ਪਾਸੇ ਰੇਤਾ ਹੀ ਰੇਤਾ | ਇਸ ਰੇਤ ਨੂੰ ਚੀਰ…
ਬਾਲਮੀਕ ਕਾਲੋਨੀ ਵਿੱਚ ਲੋੜਵੰਦਾਂ ਨੂੰ ਕਣਕ ਵੰਡੀ
ਐਸ.ਏ.ਐਸ. ਨਗਰ : ਸੀਨੀਅਰ ਸਿਟੀਜ਼ਨ ਹੈਲਪਏਜ ਐਸੋਸੀਏਸ਼ਨ ਵਲੋਂ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਨਰਾਇਣ…