ਜਲੰਧਰ— ਪਹਾੜੀ ਇਲਾਕਿਆਂ ‘ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਠੰਡ ਪੈਣ ਨਾਲ ਸੂਬੇ ‘ਚ ਸਮੌਗ ਵੱਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 15 ਦਿਨਾਂ ‘ਚ ਬਾਰਿਸ਼ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਅਜਿਹੇ ‘ਚ ਪ੍ਰਦੂਸ਼ਣ ਵੱਧਣਾ ਸ਼ੁਰੂ ਹੋ ਜਾਵੇਗਾ। 2 ਅਤੇ 3 ਨਵੰਬਰ ਦੀ ਬਾਰਿਸ਼ ਤੋਂ ਬਾਅਦ ਸੂਬੇ ‘ਚ ਪ੍ਰਦੂਸ਼ਣ ਦਾ ਪੱਧਰ ਡਿੱਗ ਗਿਆ ਸੀ ਪਰ 2 ਦਿਨਾਂ ‘ਚ ਹੀ ਇਹ ਵੱਧਣ ਲੱਗਾ ਹੈ। ਅਗਲੇ 10 ਦਿਨਾਂ ‘ਚ ਪਾਰਾ 10 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਜਾਵੇਗਾ।
Related Posts
ਪਲੈਟੋ ਤੂੰ ਗਲਤ ਸੋਚਦਾ ਹੈੰ
ਜਰਮਨੀ :ਯਹੂਦੀ ਮਰਦ ਲੋਕ ਸਵੇਰ ਦੀ ਪ੍ਰਾਥਨਾ ਵਿੱਚ ਕਹਿੰਦੇ ਹਨ ” ਹੇ ਪ੍ਰਭੂ ਤੇਰੀ ਕਿ੍ਪਾ ਹੈ ਕੇ ਤੂੰ ਮੈਨੂੰ ਆਪਣੀ…
ਅਮਰੀਕਾ ਨਹੀਂ ਦਿੰਦਾ ਵੀਜ਼ਾ ,ਹੁਣ ਇੱਥੇ ਹੀ ਛੱਕ ਲਵੋ ਪੀਜਾ
ਨਵੀਂ ਦਿੱਲੀ— ਅਮਰੀਕਾ ‘ਚ ਆਈ. ਟੀ. ਖੇਤਰ ਦੀ ਕੰਪਨੀ ‘ਚ ਨੌਕਰੀ ਕਰਨ ਦਾ ਸੁਪਨਾ ਹੁਣ ਕਿਸਮਤ ਨਾਲ ਹੀ ਪੂਰਾ ਹੋਵੇਗਾ।…
ਹੁਣ ਸਿਟੀ ਬਿਊਟੀਫੁੱਲ, ਤੁਹਾਡਾ ਬਚਿਆ ਬੇੜਾ ਕਰੇਗਾ ਗੁੱਲ
ਚੰਡੀਗੜ੍ਹ : ਪੁਆਧ ਦੇ 22 ਪਿੰਡਾਂ ਨੂੰ ਉਜਾੜ ਕੇ ਵਸਾਇਆ ਚੰਡੀਗੜ੍ਹ ਪੰਜਾਬੀਅਤ ਦੀ ਤਬਾਹੀ ਦਾ ਪ੍ਰਤੀਕ ਹੈ, ਇਹ ਸ.ਹਿਰ ਤੇ…