ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਅੱਜ ਕੈਪਟਨ ਨੇ ਇਹ ਅਸਤੀਫ਼ਾ ਰਾਜਪਾਲ ਨੂੰ ਭੇਜਿਆ। ਸਿੱਧੂ ਨੇ ਬਿਜਲੀ ਵਿਭਾਗ ਲੈਣ ਤੋਂ ਕੀਤਾ ਸੀ ਇੰਨਕਾਰ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਸੀ।
Related Posts
ਓਬਾਮਾ ਦੀ ਪਤਨੀ ਮਿਸ਼ੇਲ ਦੀ ਕਿਤਾਬ ਨੇ ਰਚਿਆ ਇਤਿਹਾਸ
ਲੰਡਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦੀ ਸਵੈ-ਜੀਵਨੀ ‘ਬਿਕਮਿੰਗ’ ਵਿਕਰੀ ਦੇ ਲਿਹਾਜ਼ ਨਾਲ ਨਵੇਂ…
5 ਸਾਲਾਂ ”ਚ 50 ਗੁਣਾ ਵਧੀ ਮੋਬਾਇਲ ਡਾਟਾ ਖਪਤਕਾਰਾਂ ਦੀ ਗਿਣਤੀ
ਨਵੀ ਦਿੱਲੀ-ਬਜਟ ਪੇਸ਼ ਕਰਨ ਵੇਲੇ ਫਾਇਨੈਂਸ ਮਨਿਸਟਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ‘ਚ ਪਿਛਲੇ 5 ਸਾਲਾਂ ‘ਚ ਮੋਬਾਇਲ ਡਾਟਾ…
ਆਟਾ ਚੱਕੀ ”ਤੇ ਕੰਮ ਕਰਨ ਦੇ ਨਾਲ ਨਾਲ ਪੈਰਾ-ਉਲੰਪਿਕ ”ਚ ,ਤਮਗਾ ਜਿੱਤ ਕੇ ਭਾਰਤ ਦਾ ਕੀਤਾ ਨਾਂਅ ਰੋਸ਼ਨ
ਅਮਰਗੜ੍ਹ – ਇਥੋਂ ਦੇ ਨੇੜਲੇ ਪਿੰਡ ਮੁਹੰਮਦਪੁਰਾ (ਨਵਾਂ ਪਿੰਡ) ਦੇ ਨੌਜਵਾਨ ਮੁਹੰਮਦ ਯਾਮਿਰ ਜੱਸੀ ਨੇ ਜਕਾਰਤਾ ਵਿਖੇ ਪੈਰਾ-ਏਸ਼ੀਆ ਖੇਡਾਂ ‘ਚ…