Realme 6 Pro ਦੀ ਕੀਮਤ 18,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਰੀਅਲਮੀ 6 ਪ੍ਰੋ ‘ਚ 6.6 ਇੰਚ ਦੀ ਫੁੱਲ ਐੱਚਡੀ ਪਲੱਸ ਡਿਸਪਲੇਅ (1080X2400 ਪਿਕਸਲ) ਹੈ, ਅਤੇ ਇਹ ਡਿਸਪਲੇਅ ਨੂੰ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਫੋਨ ਨੂੰ ਕਾਰਨਿੰਗ ਗੋਰਿਲਾ ਗਲਾਸ 5 ਦੀ ਸੁਰੱਖਿਆ ਮਿਲੀ ਹੈ। ਫੋਟੋਗ੍ਰਾਫੀ ਲਈ, ਇਸ ਫੋਨ ਦਾ ਰਿਅਰ 64MP + 12MP + 8MP + 2MP ਕੈਮਰਾ ਸੈੱਟਅਪ ਹੈ ਅਤੇ ਸਾਹਮਣੇ ਵਿੱਚ ਇੱਕ 16MP + 8MP ਡਿਊਲ ਸੈਲਫੀ ਕੈਮਰਾ ਹੈ। ਪਰਫਾਰਮੈਂਸ ਲਈ ਕੁਆਲਕਾਮ ਦਾ ਸਨੈਪਡ੍ਰੈਗਨ 720 G ਪ੍ਰੋਸੈਸਰ 2.3GHz ਸਪੀਡ ਨਾਲ ਦਿੱਤਾ ਗਿਆ ਹੈ। ਫੋਨ ਦਾ ਪ੍ਰੋਸੈਸਰ ਨਵਾਂ ਅਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਫੋਨ ‘ਚ 4300mAh ਦੀ ਬੈਟਰੀ ਹੈ ਜੋ 30W VOOC 4.0 ਚਾਰਜ ਦੇ ਸਪੋਰਟ ਦੇ ਨਾਲ ਆਉਂਦੀ ਹੈ।
Related Posts
ਸਮਾਰਟਫੋਨਾਂ ’ਤੇ ਹੁਣ ਵਟਸਪਐਪ ਕਰ ਰਿਹਾ ਬਾਏ ਬਾਏ
ਨਵੀ ਦਿਲੀ–ਵਟਸਐਪ ਨੇ ਅੱਜ ਤੋਂ ਕਈ ਸਮਾਰਟਫੋਨਜ਼ ’ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਅਸੀਂ…
ਸ਼ਾਓਮੀ ਨੇ ਲਾਂਚ ਕੀਤੇ ਦੋ ਨਵੇਂ ਲੈਪਟਾਪ
ਮੁਬੰਈ—Mi Notebook Air 12.5-Inch (2019) ਨੂੰ ਲਾਂਚ ਕਰਨ ਤੋਂ ਬਾਅਦ ਸ਼ਾਓਮੀ ਨੇ ਆਪਣੀ ਨੋਟਬੁੱਕ ਲੈਪਟਾਪ ਦੇ ਦੋ ਨਵੇਂ ਵੇਰੀਐਂਟ ਲਾਂਚ…
Reliance Disney Deal : ਮੁਕੇਸ਼ ਅੰਬਾਨੀ ਅਤੇ ਡਿਜ਼ਨੀ ਵਿਚਾਲੇ ਹੋਈ ਡੀਲ, ਦੇਸ਼ ਦੀ ਸਭ ਤੋਂ ਵੱਡੀ ਐਂਟਰਟੇਨਮੈਂਟ ਕੰਪਨੀ ਦਾ ਹੋਵੇਗਾ ਜਨਮ
Reliance Disney Deal : ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਨੇ ਮਨੋਰੰਜਨ ਜਗਤ…