ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਰਲਾ ਦੇ ਪਥਨਮਥਿੱਟਾ ਜ਼ਿਲ•ੇ ਵਿਚ ਪੈਂਦੇ ਭਗਵਾਨ ਸਬਰੀਮਾਲਾ ਦੇ ਮੰਦਰ ਵਿਚ ਹੁਣ 10 ਤੋਂ 50 ਸਾਲ ਦੀਆਂ ਤੀਵੀਂਆਂ ਵੀ ਜਾ ਸਕਣਗੀਆਂ । ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਅਯੱਪਾ ਬ੍ਰਹਮਚਾਰੀ ਹੈ। ਮੰਦਰ ਦੇ ਮਾਲਕਾਂ ਦਾ ਕਹਿਣਾ ਹੈ ਕਿ ਸ਼ਰਧਾਲੂ 41 ਦਿਨ ਦੇ ਵਰਤ ਰੱਖ ਕੇ ਮੰਦਰ ਆਉਂਦੇ ਹਨ। ਦਸ ਸਾਲ ਤੋਂ ਲੈ ਕੇ ਪੰਜਾਹ ਸਾਲ ਦੀਆਂ ਤੀਵੀਂਆਂ ਨੂੰ ਮਹਾਵਾਰੀ ਆਉਂਦੀ ਹੈ ਇਸ ਲਈ ਉਹ ਪਵਿੱਤਰ ਨਹੀਂ ਰਹਿ ਸਕਦੀਆਂ। ਇਸ ਕਰਕੇ ਉਨ•ਾਂ ਦੇ ਮੰਦਰ ਵਿਚ ਵੜਨ ‘ਤੇ ਪਾਬੰਦੀ ਲਾਈ ਗਈ ਸੀ। ਅਯੱਪਾ ਨੂੰ ਭਗਵਾਨ ਸ਼ਿਵ ਤੇ ਮੋਹਿਨੀ ਦਾ ਪੁੱਤਰ ਮੰਨਿਆ ਜਾਂਦਾ ਹੈ।
Related Posts
ਯੁਵਰਾਜ ਹੰਸ ਨੇ ਮਾਨਸੀ ਨਾਲ ਜਲੰਧਰ ‘ਚ ਲਈਆਂ ਲਾਵਾਂ
ਜਲੰਧਰ- ਪਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅੱਜ ਵਿਆਹ ਦੇ ਬੰਧਨ…
ਅਸਮਾਨੀ ਬਿਜਲੀ ਡਿੱਗਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਦੀ ਹੋਈ ਮੌਤ
ਕਾਲਾ ਸੰਘਿਆਂ- ਨਜ਼ਦੀਕੀ ਪਿੰਡ ਅਹਿਮਦਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਡਰੇਨ ਨਜ਼ਦੀਕ ਚਰਾਂਦ ਲਈ ਆਏ ਪਸ਼ੂਆਂ ‘ਤੇ ਅਸਮਾਨੀ ਬਿਜਲੀ ਪੈਣ ਕਾਰਨ 40…
ਹੁਣ ਪੰਜਾਬ ਦੇ ਦਰਿਆਵਾਂ ਤੇ ਲੱਗਣ ਗੇ ਸੈਂਸਰ
ਜਲੰਧਰ— ਜਲੰਧਰ ‘ਚ ਸਤਲੁਜ ਦਰਿਆ ਸਮੇਤ ਘੱਗਰ ਅਤੇ ਬਿਆਸ ਦਰਿਆ ‘ਚ ਰੀਅਲ ਟਾਈਮ ਵਾਟਰ ਕੁਆਲਿਟੀ ਸੈਂਸਿੰਗ ਸਿਸਟਮ ਲਗਾਏ ਜਾਣਗੇ। ਸਤਲੁਜ…