ਜਲੰਧਰ- ਪਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ। ਉਨ੍ਹਾਂ ਨੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਨਾਲ ਜਲੰਧਰ ‘ਚ ਲਾਵਾਂ ਲਈਆਂ।
Related Posts
Dunki: ਸ਼ਾਹਰੁਖ ਖਾਨ ਦੀ ‘ਡੰਕੀ’ ਨੇ ਚਾਰੇ ਪਾਸੇ ਕਰਵਾਈ ਬੱਲੇ-ਬੱਲੇ
ਸ਼ਾਹਰੁਖ ਖਾਨ ਦੀ ‘ਡੰਕੀ’ ਸਿਨੇਮਾਘਰਾਂ ‘ਚ ਧੂਮ ਮਚਾ ਰਹੀ ਹੈ। ਇਸ ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦਾ ਕਾਫੀ ਪਿਆਰ ਮਿਲ…
ਕਿਲ੍ਹਾ ਰਾਏਪੁਰ ਦੀਆਂ ਖੇਡਾਂ ”ਚ ਮੁੜ ਧੂੜਾਂ ਪੁੱਟਣਗੀਆਂ ਬੈਲ ਗੱਡੀਆਂ
ਚੰਡੀਗੜ੍ਹ : ਪੰਜਾਬ ਦੀਆਂ ਮਸ਼ਹੂਰ ਅਤੇ ਮਿੰਨੀ ਓਲੰਪਿਕ ਕਹੀਆਂ ਜਾਣ ਵਾਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਬਲਦਾਂ ਦੀਆਂ ਦੌੜਾਂ ਨੂੰ…
ਹੁਣ ਦਰਸ਼ਕ ਜਲਦ ਦੇਖ ਸਕਣਗੇ ਨਰਿੰਦਰ ਮੋਦੀ ”ਤੇ ਬਣੀ ਵੈੱਬ ਸੀਰੀਜ਼
ਜਲੰਧਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਓਪਿਕ ਤੋਂ ਇਲਾਵਾ ਉਨ੍ਹਾਂ ਦੀ ਜ਼ਿੰਦਗੀ ‘ਤੇ ਇਕ ਵੈੱਬ ਸੀਰੀਜ਼ ਵੀ ਬਣ ਰਹੀ ਹੈ…