ਨਵੀਂ ਦਿੱਲੀ : ਮਸਾਲਿਆਂ ‘ਚ ਘੋੜਿਆਂ ਦੀ ਲਿੱਦ ਤੇ ਦੁੱਧ ‘ਚ ਯੂਰੀਆ ਮਿਲਾਕੇ ਵੇਚਣ ਵਿੱਚ ਤਾਂ ਪਹਿਲਾ ਹੀ ਕੋਈ ਸਾਡਾ ਸਾਨੀ ਨਹੀਂ ਪਰ ਹੁਣ ਲੂਣ ਵਿੱਚ ਪਲਾਸਟਿਕ ਪਾ ਕੇ ਵੇਚਣ ਦੇ ਮਾਮਲੇ ਨਾਲ ਸ਼ਾਇਦ ਸਾਡਾ ਨਾਂ ਗਿਨੀਜ਼ ਬੁੱਕ ਵਿੱਚ ਦਰਜ ਹੋ ਜਾਵੇਂਗਾ । ਦੇਸ਼ ਵਿੱਚ ਬਹੁਤ ਸਾਰੀਆਂ ਕੰਪਨੀਆਂ ਲੂਣ ਵਿੱਚ ਪਲਾਸਟਿਕ ਮਲਾ ਕੇ ਵੇਚ ਰਹੀਆ ਹਨ ਆਈ . ਆਈ .ਟੀ ਮੁਬੰਈ ਦੀ ਖੋਜ਼ ਵਿੱਚ ਦੇਖਿਆ ਗਿਆ ਕਿ ਬਹੁਤ ਸਾਰੀਆਂ ਕੰਪਨੀਆਂ ਲੂਣ ਵਿੱਚ ਮਾਈਕ੍ਰੋਪਲਾਸਟਿਕ ਪਾ ਕੇ ਵੇਚ ਰਹੀਆਂ ਹਨ ਅਸਲ ਵਿੱਚ ਮਈਕ੍ਰੋਪਲਾਸਟਿਕ ਦੇ ਛੋਟੇ ਛੋਟੇ ਕਣ ਹੁੰਦੇ ਹਨ ਜਿਸ ਦਾ ਅਕਾਰ ਪੰਜ ਮੀਲੀਮੀਟਰ ਤੋਂ ਵੀ ਘੱਟ ਹੁੰਦਾ ਹੈ। ਪਰਖੇ ਗਏ ਨਮੂਨਿਆਂ ਵਿੱਚ ਮਾਈਕ੍ਰੋਪਲਾਸਟਿਕ ਦੇ 626 ਕਣ ਮਿਲੇ । ਇਹਨਾਂ ਵਿੱਚੋਂ 63 ਫੀਸਦੀ ਕਣ ਛੋਟੇ ਛੋਟੇ ਟੁਕੜਿਆਂ ਦੇ ਰੂਪ ਵਿੱਚ ਸਨ ਅਤੇ 37 ਫਾਈਬਰ ਦੇ ਰੂਪ ਵਿੱਚ ਸਨ ।ਇੱਕ ਕਿਲੋ ਲੂਣ ਵਿੱਚ 63. 76 ਮਾਈਕ੍ਰੋਪਲਾਸਟਿਕ ਮਿਲਿਆ ।
Related Posts
ਕੀ ਕਰਨਾ ਲੋਹਾ ਜਿੱਥੇ ਪਿਆ ਬਸ ਚੁੱਕ ਲਿਆਉ ਗੋਹਾ
ਨਵੀਂ ਦਿੱਲੀ — ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਰਕਾਰ ਨੇ ਨਵਾਂ ਤਰੀਕਾ ਲੱਭਿਆ ਹੈ। ਐੱਮ.ਐੱਸ.ਐੱਮ.ਈ. ਮੰਤਰਾਲੇ ਅਧੀਨ ਕੰਮ ਕਰਨ…
ਟਮਾਟਰ ਰਸ ਦਿਵਾਏਗਾ ਕੋਲੈਸਟਰੋਲ, ਹਾਈ ਬੀ.ਪੀ. ਤੋਂ ਛੁਟਕਾਰਾ
ਟੋਕੀਓ -ਤੁਸੀਂ ਜੇਕਰ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਦੀ ਸਮੱਸਿਆ ਤੋਂ ਪੀਡ਼ਤ ਹੋ ਤਾਂ ਟਮਾਟਰ ਦਾ ਬਿਨਾਂ ਲੂਣ ਤੋਂ ਰਸ…
ਭਾਰਤੀ ਰੇਲਵੇ ਦੇ 60 ਅਧਿਕਾਰੀ ਜਾਪਾਨ ”ਚ ਲੈਣਗੇ ਸਿਖਲਾਈ
ਜਲੰਧਰ/ਨਵੀਂ ਦਿੱਲੀ— ‘ਰੇਲ ਸੁਰੱਖਿਆ ‘ਚ ਸਮਰੱਥਾ ਵਿਕਾਸ’ ‘ਤੇ ਭਾਰਤ-ਜਾਪਾਨ ਪ੍ਰਾਜੈਕਟ ਲਈ ਬਣੀ ਪਹਿਲੀਂ ਸੰਯੁਕਤ ਤਾਲਮੇਲ ਕਮੇਟੀ ਦੀ ਬੈਠਕ ਦਾ ਆਯੋਜਨ…