ਐਸ ਏ ਐਸ ਨਗਰ : ਸ਼ਰਾਬ, ਹਥਿਆਰਾਂ ਬਾਰੇ ਗਾਣਿਆਂ ਦੇ ਖ਼ਿਲਾਫ਼ ਮਾਣਯੋਗ ਹਾਈ ਕੋਰਟ ਤੱਕ ਪਹੁੰਚ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਲਾਕਡਾਊਨ ਦੌਰਾਨ ਟੈਲੀਵਿਜ਼ਨ ਅਤੇ ਐਫ ਐਮ ਰੇਡੀਓ ਤੇ ਸ਼ਰਾਬ ਅਤੇ ਹਥਿਆਰਾਂ ਬਾਰੇ ਗਾਣੇ ਚਲਾਉਣੇ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਵਿੱਚ ਉਹਨਾਂ ਵਲੋਂ ਪਾਈ ਕੰਟੈਪਟ ਆਫ ਕੋਰਟ ਦੀ ਅਰਜੀ ਦੀ ਸੁਣਵਾਈ 24 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ, ਪਰ ਲਾਕਡਾਊਨ ਕਰਕੇ ਅਗਲੀ ਸੁਣਵਾਈ 17 ਮਈ ਨੂੰ ਤੈਅ ਕੀਤੀ ਗਈ ਹੈ ਅਤੇ ਉਸ ਦਿਨ ਉਹ ਮਾਣਯੋਗ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਉਣਗੇ।
Related Posts
ਫੌਜੀਆਂ ਨੇ ਲੜਨਾ, ਟੀ ਵੀ ਐਂਕਰਾਂ ਨੇ ਕਿਤੇ ਨੀ ਖੜਨਾ : ਕਾਰਗਿਲ ਜੰਗ ਲੜਨ ਵਾਲੇ ਮੇਜਰ ਨੇ ਸੁਣਾਏ ਤੱਤੇ ਬੋਲ
ਭਾਰਤੀ ਫੌਜ ਦੇ ਰਿਟਾਇਰਡ ਮੇਜਰ ਡੀਪੀ ਸਿੰਘ ਨੇ ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ 14 ਫਰਵਰੀ ਨੂੰ ਸੀਆਰਪੀਐਫ ਕਾਫਲੇ ‘ਤੇ…
ਅਮਰੀਕੀ ‘ਚ ਪਹਿਲੀਵਾਰ ਕਰੰਟ ਲਗਾ ਕੇ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ!
ਵਾਸ਼ਿੰਗਟਨ— ਅਮਰੀਕਾ ਦੇ ਟੈਨੇਸੀ ਸੂਬੇ ‘ਚ ਦੋਹਰੇ ਕਤਲੇਆਮ ਦੇ ਦੋਸ਼ੀ 63 ਸਾਲਾ ਐਡਮੰਡ ਜਾਗੋਰਸਕੀ ਨੂੰ ਇਲੈਕਟ੍ਰੋਨਿਕ ਚੇਅਰ ‘ਤੇ ਬਿਠਾ ਕੇ…
ਅੰੰਮ੍ਰਿਤਸਰ ਸਿਫਤੀ ਦਾ ਘਰ ਨੂੰ ਇੰਡੀਆ ਟੂਡੇ ਵਲੋਂ ਸਲਾਮੀ
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਦੋਂ ਹੋਰ ਉਤਸ਼ਾਹ ਮਿਲਿਆ ਜਦੋਂ ਸੋਮਵਾਰ…