ਨਵੀਂ ਦਿੱਲੀ, 6 ਮਈ- ਸੀ. ਬੀ. ਐੱਸ. ਈ. ਨੇ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ 91.1 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਇੰਨਾ ਹੀ ਨਹੀਂ, ਇਸ ਸਾਲ 10ਵੀਂ ਜਮਾਤ ਦੀ ਪ੍ਰੀਖਿਆ ‘ਚ 13 ਵਿਦਿਆਰਥੀਆਂ ਨੇ 500 ‘ਚੋਂ 499 ਅੰਕ ਹਾਸਲ ਕੀਤੇ ਹਨ। ਇਨ੍ਹਾਂ ‘ਚ ਟਾਪਰ ਭਾਵਨਾ ਦੇ ਨਾਲ ਹੀ ਪੰਜਾਬ ਦੇ ਬਠਿੰਡਾ ਸ਼ਹਿਰ ਦੀ ਮਾਨਿਆ ਵੀ ਸ਼ਾਮਲ ਹੈ।
Related Posts
ਜਦੋਂ ਰੂਹ ਚ ਹੋਣ ਚੰਗਿਆੜੇ, ਵਕਤ ਬਣਾਉਂਦਾ ਫਿਰ ਅਰਮਾਨਾਂ ਦੇ ਲਾੜੇ
ਮਨਜੀਤ ਸਿੰਘ ਰਾਜਪੁਰਾ ਜਿਨ੍ਹਾਂ ਨੇ ਮੁਹੱਬਤ ਦੇ ਦਰਿਆ ਚ ਗੋਤੇ ਲਾਏ ਹੁੰਦੇ ਐ ਉਨ੍ਹਾਂ ਨੂੰ ਇਸ਼ਕ ਦਾ ਸਰੂਰ ਹੜ੍ਹ ਦੇ…
ਪੰਜਾਬ ‘ਚ ਲੌਕਡਾਊਨ ਅਤੇ ਕਰਫਿਊ 1 ਮਈ ਤੱਕ ਵਧਾਇਆ
ਚੰਡੀਗੜ੍ਹ : ਪੰਜਾਬ ਵਿੱਚ ਲੌਕਡਾਊਨ ਅਤੇ ਕਰਫਿਊ ਦੀ ਮਿਆਦ 1 ਮਈ ਤੱਕ ਵਧਾ ਦਿੱਤੀ ਗਈ ਹੈ। ਇਹ ਫ਼ੈਸਲਾ ਕੈਪਟਨ ਅਮਰਿੰਦਰ…
ਯੂਟਿਊਬ ”ਤੇ ਧੁੰਮਾਂ ਪਾ ਰਿਹਾ ਹੈ ਜਸਵਿੰਦਰ ਬਰਾੜ ਦਾ ਗੀਤ ”ਜੋੜੀ’
ਜਲੰਧਰ— ਅਨੇਕਾਂ ਸੱਭਿਆਚਾਰਕ ਤੇ ਪਰਿਵਾਰਕ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਗਾਇਕਾ ਜਸਵਿੰਦਰ ਬਰਾੜ ਦੇ ਨਵੇਂ ਸਿੰਗਲ…