ਲੁਧਿਆਣਾ- ਆਉਣ ਵਾਲੇ ਦੋ ਦਿਨਾਂ ‘ਚ ਪੰਜਾਬ ‘ਚ ਮੀਂਹ ਦੇ ਨਾਲ ਤੇਜ਼ ਹਨੇਰੀ ਆ ਸਕਦੀ ਹੈ, ਜਿਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵੱਧ ਸਕਦੀਆਂ ਹਨ। ਇਸ ਸੰਬੰਧੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਵਲੋਂ ਦਿੱਤੀ ਗਈ ਹੈ। ਅਜਿਹੇ ਮੌਸਮ ਦੇ ਮੱਦੇਨਜ਼ਰ ਵਿਗਿਆਨੀਆਂ ਨੇ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਨਾ ਕੱਟਣ ਦੀ ਅਪੀਲ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਵਾਲੇ ਮੌਸਮ ‘ਚ ਕਣਕ ਦੀ ਫ਼ਸਲ ‘ਚ ਕੁਝ ਨਮੀ ਆ ਸਕਦੀ ਹੈ, ਜਿਹੜੀ ਕਿ ਧੁੱਪ ਲੱਗਣ ਤੋਂ ਬਾਅਦ ਘੱਟ ਜਾਵੇਗੀ।
Related Posts
ਆਸਟ੍ਰੇਲੀਆ ‘ਚ 50 ਡਾਲਰ ਦਾ ਨੋਟ ਬਣਿਆ ਮਖੌਲ ਦਾ ਕਾਰਨ
ਸਿਡਨੀ— ਆਸਟ੍ਰੇਲੀਆ ‘ਚ 50 ਡਾਲਰ ਦਾ ਨੋਟ ਮਖੌਲ ਦਾ ਕਾਰਨ ਬਣ ਗਿਆ ਹੈ ਅਤੇ ਇਸ ਕਾਰਨ ਆਸਟ੍ਰੇਲੀਅਨ ਬੈਂਕ ਨੂੰ ਵੀ…
ਪੁਰਾਣੇ ਬਜੁਰਗ ਦੀ ਸੇਧ ,ਹਮੇਸ਼ਾ ਰਲ ਮਿਲ ਕੇ ਰਹਿਣ ਦੀ ਹੁੰਦੀ ਸੀ
ਓਹਨਾ ਦੀ ਹੁੰਦੀ ਬਹਿਸ ਝੱਟ ਹੀ ਲੜਾਈ ਵਿਚ ਬਦਲ ਗਈ ਤੇ ਦੋਵੇਂ ਇੱਕ ਦੂਜੇ ਨੂੰ ਤਾਹਨੇ -ਮੇਹਣੇ ਦਿੰਦੀਆਂ ਵੇਹੜੇ ਵਿਚ…
ਮ ਪੰਜਾਬ ਦੇ ਲੋਕਾਂ ਨੂੰ ਤਗੜਾ ਝਟਕਾ, ਬਿਜਲੀ ਫਿਰ ਹੋਣ ਜਾ ਰਹੀ ਹੈ ਮਹਿੰਗੀ
ਪੰਜਾਬ— ਲਗਾਤਾਰ ਬਿਜਲੀ ਦਰਾਂ ‘ਚ ਵਾਧੇ ਦੇ ਝਟਕੇ ਸਹਿ ਰਹੇ ਪੰਜਾਬ ਦੇ ਲੋਕਾਂ ਨੂੰ ਫਿਰ ਤਗੜਾ ਝਟਕਾ ਲੱਗ ਸਕਦਾ ਹੈ।ਬਿਜਲੀ…