ਲੰਦਨ : ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਐਸਪਰਿਨ ਲੈਣ ਨਾਲ ਦਿਲ ਦੇ ਦੋਰੇ ਦਾ ਖ਼ਤਰਾ ਘੱਟ ਦਾ ਹੈ।ਪਰ ਇੱਕ ਨਵੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਪਿਛਲੀ ਉਮਰ ਵਿੱਚ ਐਸਪਰਿਨ ਖਾਣਾ ਖ਼ਤਰਨਾਕ ਹੋ ਸਕਦਾ ਹੈ ਐਸਪਰਿਨ ਖਾਣ ਨਾਲ ਉਹਨਾਂ ਦੇ ਅੰਦਰ ਖ਼ੂਨ ਵਗਣ ਦਾ ਖ਼ਤਰਾ ਵੱਧ ਜਾਂਦਾ ਹੈ। 70 ਸਾਲ ਦੀ ਉਮਰ ਤਕ ਜੇਕਰ ਕਿਸੇ ਨੂੰ ਦਿਲ ਦਾ ਦੋਰਾ ਨਹੀਂ ਪਿਆ ਹੈ ਤਾਂ ਉਸ ਨੂੰ ਐਸਪਰਿਨ ਖਾਣ ਦਾ ਕੋਈ ਫਾਇਦਾ ਨਹੀਂ ਹੁੰਦਾ ।ਜਿਹੜੇ ਲੋਕ ਲੰਮੇ ਸਮੇਂ ਤੋਂ ਐਸਪਰਿਨ ਖਾਹ ਰਹੇ ਹਨ ਉਹਨਾਂ ਨੂੰ ਇਹ ਇੱਕ ਦਮ ਨਾ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ ।ਇਸ ਨਾਲ ਸਮੱਸਿਆ ਹੋ ਸਕਦੀ ਹੈ।
Related Posts
ਨਵਾਂ ਪੈਂਤੜਾ, ਸਈਦ ਨੇ ਪਾਕਿ ’ਚ ਖੋਲ੍ਹਿਆ ਪੱਤਰਕਾਰਿਤਾ ਸਕੂਲ
ਇਸਲਾਮਾਬਾਦ– ਨਵਾਂ ਪੈਂਤੜਾ ਅਪਣਾਉਂਦਿਆਂ ਅੱਤਵਾਦੀ ਹਾਫਿਜ਼ ਸਈਦ ਨੇ ਲਾਹੌਰ ਵਿਖੇ ਇਕ ਪੱਤਰਕਾਰਿਤਾ ਸਕੂਲ ਖੋਲ੍ਹਿਆ ਹੈ। ਅੱਤਵਾਦੀ ਗਰੁੱਪ ਜਮਾਤ-ਉਦ-ਦਾਵਾ ਨੇ ਲਾਹੌਰ…
ਕਰੋਨਾਵਾਇਰਸ : ਮਹਾਰਾਸ਼ਟਰ ਵਿੱਚ ਕਰੋਨਾ ਮਾਮਲਿਆਂ ਵਿੱਚ ਵਾਧਾ
ਮੁੰਬਈ : ਮਹਾਰਾਸ਼ਟਰ ਵਿੱਚ ਮੰਗਲਵਾਰ ਸਵੇਰੇ ਤੱਕ 1230 ਸੱਜਰੇ ਮਾਮਲੇ ਸਾਹਮਣੇ ਆਏ ਹਨ। ਇਨ•ਾਂ ਮਾਮਲਿਆਂ ਦੀ ਗਿਣਤੀ ਜੋੜ ਕੇ ਕੁੱਲ…
ਹੁਣ ਨਿਆਣਿਆਂ ਨੂੰ ਬੋਰੀਆਂ ਚੁੱਕਣ ਤੋਂ ਮਿਲੇਗੀ ਮੁਕਤੀ
ਨਵੀਂ ਦਿੱਲੀ— ਹੁਣ ਸਕੂਲੀ ਬੱਚਿਆਂ ਨੂੰ ਭਾਰੀ ਬੈਗ ਆਪਣੇ ਮੋਢਿਆਂ ‘ਤੇ ਚੁੱਕਣ ਦੀ ਲੋੜ ਨਹੀਂ ਪਵੇਗੀ। ਬੱਚਿਆਂ ਦੇ ਸਕੂਲ ਬੈਗ…