ਨਵੀ ਦਿੱਲੀ : ਸ਼ੋਸਲ ਮੀਡੀਆ ਨੇ ਜਿੱਥੇ ਆਮ ਲੋਕਾ ਦੀ ਨੀਂਦ ਖਰਾਬ ਕਰ ਰੱਖੀ ਹੈ ਉੱਥੇ ਇਹ ਭਾਰਤੀ ਫੌਜ ਤੇ ਵੀ ਭਾਰੀ ਪੈਣ ਲੱਗ ਗਿਆ ਹੈ । ਭਾਰਤੀ ਹਵਾਈ ਫੌਜ ਦੇ ਮੁੱਖੀ ਨੇ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਸ਼ੋਸਲ ਮੀਡੀਆ ਕਾਰਨ ਪਾਈਲਟ ਪੂਰੀ ਨੀਂਦ ਨਹੀ ਲੈ ਰਹੇ ਜਿਸ ਕਾਰਨ ਇਹ ਹਾਦਸੇ ਵਾਪਰ ਰਹੇ ਹਨ । ਉਹਨਾਂ ਦੱਸਿਆ ਕਿ 2013 ਵਿੱਚ ਰਾਜਸਥਾਨ ‘ਚ ਇੱਕ ਲੜਾਕੂ ਜਹਾਜ਼ ਇਸ ਕਰਕੇ ਹੀ ਡਿੱਗ ਪਿਆ ਸੀ ਕਿਉਂਕਿ ਪਾਈਲਟ ਦੀ ਨੀਂਦ ਪੂਰੀ ਨਹੀਂ ਹੋਈ ਸੀ । ਅਸਲ ਵਿੱਚ ਇੱਕਲੀ ਹਵਾਈ ਫੌਜ ਨੂੰ ਹੀ ਨਹੀਂ ਪੂਰੇ ਸਮਾਜ ਨੂੰ ਘੂਣ ਵਾਗ ਲੱਗ ਗਿਆ ਹੈ ।ਇਸ ਨਾਲ ਲੋਕਾ ਦੀ ਸਿਰਜਣਾ ਘੱਟ ਦੀ ਜਾ ਰਹੀ ਹੈ।
Related Posts
ਏਅਰ ਫੋਰਸ ਸਕੂਲ ‘ਚ ਟੀਚਰ ਬਣਨ ਦਾ ਸੁਨਹਿਰੀ ਮੌਕਾ
ਨਵੀਂ ਦਿੱਲੀ-ਏਅਰ ਫੋਰਸ ਸਕੂਲ ਨੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਹ ਅਹੁਦੇ ‘ਏ.…
ਗੀਤਾਂ ਦੀ ਮਸ਼ੀਨ ਯਾਨੀ ਕਰਨ ਔਜਲਾ ਦਾ ਨਵਾਂ ਗੀਤ ”ਡੌਂਟ ਲੁੱਕ” ਰਿਲੀਜ਼
ਜਲੰਧਰ-ਗੀਤਾਂ ਦੀ ਮਸ਼ੀਨ ਯਾਨੀ ਕਿ ਕਰਨ ਔਜਲਾ ਦਾ ਨਵਾਂ ਗੀਤ ‘ਡੌਂਟ ਲੁੱਕ’ ਰਿਲੀਜ਼ ਹੋ ਗਿਆ ਹੈ। ਹਰ ਵਾਰ ਕੁਝ ਵੱਖਰਾ…
ਨੌਜਵਾਨਾਂ ਨੇ ਕੀਤੀ ਪਹਿਲ, ‘ਮੜ੍ਹੀਆਂ ਤੋਂ ਕੱਪੜੇ ਲੈਣ ਵਾਲੇ’ ਗਰੁੱਪ ਬਣਾਇਆ
ਰਾਜਪੁਰਾ : ਅੱਜ ਕਲ੍ਹ ਮ੍ਰਿਤਕ ਵਿਅਕਤੀ ’ਤੇ ਚਾਦਰਾਂ ਜਾਂ ਲੋਈਆਂ ਪਾਉਣ ਦਾ ਚਲਨ ਆਮ ਹੀ ਹੋ ਗਿਆ ਹੈ। ਇਹ ਚਾਦਰਾਂ…