ਅਮ੍ਰਿਤਸਰ-ਸਿੱਧੂ ਨੇ ਟਵਿੱਟਰ ਜ਼ਰੀਏ ਜੰਗ ਦੀ ਖਿਲਾਫਤ ਕਰਦੇ ਹੋਏ ਖੁੱਲ੍ਹੀ ਚਿੱਠੀ ਜਾਰੀ ਕਰਦੇ ਕਿਹਾ ਕਿ ਜੰਗ ਹੋਣਾ ਸਾਡੀ ਇੱਛਾ ‘ਤੇ ਨਿਰਭਰ ਕਰਦਾ ਹੈ ਨਾ ਕਿ ਹਾਲਾਤ ‘ਤੇ। ਇਸ ਤੋਂ ਇਲਾਵਾ ਅੱਗੇ ਲਿਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਤਵਾਦ ਦਾ ਹੱਲ ਸ਼ਾਂਤੀ ਅਤੇ ਵਿਕਾਸ ਹੈ ਨਾ ਕਿ ਬੇਰੋਜ਼ਗਾਰੀ, ਨਫਰਤ ਅਤੇ ਡਰ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੇਸ਼ ਨਾਲ ਡਟੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਪੁਰਾਣਾ ਵਿਵਾਦਿਤ ਬਿਆਨ ਵੀ ਦੋਹਰਾਉਂਦੇ ਕਿਹਾ ਕਿ ਕੁਝ ਲੋਕਾਂ ਦੇ ਕਾਰੇ ਕਾਰਨ ਪੂਰੀ ਕੌਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।
Related Posts
ਹੈ ਕੋਈ ਸ਼ੱਕ , ਧੂੰਆਂ ਰਿਹਾ ਫੱਕ
ਚੰਡੀਗੜ੍ਹ: ਇੱਥੇ 7ਵੀਂ ਜਮਾਤ ‘ਚ ਪੜ੍ਹਦੇ ਇਕ ਵਿਦਿਆਰਥੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸਾਈਕਲ ਚਲਾਉਂਦੇ ਸਮੇਂ ਟਰੈਕ ‘ਤੇ ਆਉਣ…
21 ਸਾਲ ਦੀ ਕਾਇਲੀ ਜੇਨਰ ਬਣੀ ਅਰਬਪਤੀ
ਨਵੀਂ ਦਿੱਲੀ, 6 ਮਾਰਚ – ਕਾਇਲੀ ਜੇਨਰ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਬਣ ਗਈ ਹੈ। ਫੋਰਬਜ਼ ਬਿਲਿਅਨੇਅਰਜ਼ ਸੂਚੀ ‘ਚ…
”ਪੰਛੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ, ਕਿ ਉਹ ਇੱਧਰ ਦੇ ਹਨ ਜਾਂ ਉੱਧਰ ਦੇ
ਪਾਕਿਸਤਾਨ ਅਤੇ ਭਾਰਤ ਦੇ ਕਬੂਤਰ ਦੋਵਾਂ ਦੇਸਾਂ ਦੇ ਬਾਰਡਰ ‘ਤੇ ਪੈਂਦੇ ਚੜ੍ਹਦੇ ਪੰਜਾਬ ਦੇ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਕੁਝ…