ਮੋਹਾਲੀ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 29 ਅਤੇ 30 ਜਨਵਰੀ ਨੂੰ ਲਈ ਗਈ ਪੰਜਾਬੀ ਵਾਧੂ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਦਾ ਨਤੀਜਾ 28 ਫ਼ਰਵਰੀ ਨੂੰ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਜਾਵੇਗਾ। ਬੋਰਡ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਬੰਧਤ ਪ੍ਰੀਖਿਆਰਥੀ 28 ਫ਼ਰਵਰੀ ਨੂੰ ਬਾਅਦ ਦੁਪਹਿਰ ਬੋਰਡ ਦੀ ਵੈੱਬਸਾਈਟ ’ਤੇ ਆਪਣਾ ਨਤੀਜਾ ਦੇਖ ਸਕਦੇ ਹਨ।
Related Posts
ਸੁੱਕ ਰਿਹਾ ਸਾਡਾ ਲਹੂ, ਚੀਨ ਤੋਂ ਵਾਪਸ ਦਿਵਾਉ ਸਾਡੀ ਬਹੂ
ਇਸਲਾਮਾਬਾਦ : ਜਿਨਾ ਪਾਕਿਸਤਾਨੀਆਂ ਨੇ ਚੀਨ ਵਿਚ ਰਹਿਣ ਵਾਲੀਆਂ ਉਈਗਰ ਮੁਸਲਮਾਨ ਕੁੜੀਆਂ ਨਾਲ ਵਿਆਹ ਕਰਵਾਏ ਹਨ, ਉਹ ਵਿਚਾਰੇ ਉਸ ਦਿਨ…
ਝੂਠੀਆਂ ਅਫਵਾਹਾਂ ,ਬਰਫ਼ ‘ਚ ਸੁੱਤੇ ‘ਭਾਰਤੀ ਫੌਜੀਆਂ’ ਦੀਆਂ ਵਾਇਰਲ ਤਸਵੀਰਾਂ ਦਾ ਸੱਚ
ਪਿਛਲੇ ਕੁਝ ਦਿਨਾਂ ਵਿੱਚ ਇੰਟਰਨੈੱਟ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਕਈ ਤਸਵੀਰਾਂ ‘ਚ ਦਾਅਵਾ ਹੈ ਕਿ ਇਹ ਔਕੜਾਂ ਝੱਲਦੇ ਭਾਰਤੀ…
ਇਨ੍ਹਾਂ ਵਾਹਨਾਂ ਦੀ ਹੁਣ ਮੁਫਤ ਬਣੇਗੀ RC
ਨਵੀਂ ਦਿੱਲੀ— ਜਲਦ ਹੀ ਇਲੈਕਟ੍ਰਿਕ ਗੱਡੀ, ਮੋਟਰਸਾਈਕਲ ਜਾਂ ਸਕੂਟਰ ਖਰੀਦਣ ‘ਤੇ ਉਸ ਦੀ ਰਜਿਸਟ੍ਰੇਸ਼ਨ ਫੀਸ ਨਹੀਂ ਭਰਨੀ ਪਵੇਗੀ। ਰੋਡ ਟਰਾਂਸਪੋਰਟ…