ਪਟਿਆਲਾ- ਅੱਜ ਸਵੇਰੇ ਰਾਜਪੁਰਾ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ‘ਚ ਹੋਈ ਗੜੇਮਾਰੀ ਨੇ ਕਨੇਡਾ ਦੀ ਬਰਫ ਦੀ ਯਾਦ ਤਾਜਾ ਕਰਵਾ ਦਿੱਤੀ । ਗੜੇਮਾਰੀ ਇੰਨੀ ਤੇਜ ਸੀ ਕਿ ਪਲਾਸਟਿਕ ਦੇ ਜਿਹੜੇ ਭਾਂਡੇ ਬਾਹਰ ਪਏ ਸਨ ਉਹਨਾਂ ਵਿੱਚ ਮੋਰੀਆਂ ਹੋ ਗਈਆਂ ।ਪਿੰਡ ਭਟੇੜੀ ‘ਚ ਗੜੇਮਾਰੀ ‘ਚ ਫਸੇ ਕਈ ਬਜੁਰਗਾਂ ਨੂੰ ਕਾਫੀ ਕਸ਼ਟ ਝਲਣਾ ਪਿਆ।ਰਾਜਪੁਰੇ ਦਾ ਸ਼ਿਵਾ ਜੀ ਪਾਰਕ ,ਨਿਰੰਕਾਰੀ ਪਾਰਕ ਇਸ ਤਰ੍ਹਾਂ ਲੱਗ ਰਹੇ ਸਨ ਜਿਵੇਂ ਕੋਈ ਚਿੱਟੀ ਚਾਦਰ ਵਿਛਾ ਗਿਆ ਹੋਵੇ।ਜਿਹਨਾਂ ਬੱਚਿਆ ਨੇ ਪਹਿਲੀ ਵਾਰ ਗੜੇਮਾਰੀ ਹੁੰਦੀ ਦੇਖੀ ਉਹਨਾਂ ਨੂੰ ਲੱਗਿਆ ਜਿਵੇ ਸੈਂਟਾ ਕਲਾਜ ਤੋਹਫਾ ਲੈ ਕੇ ਪਹੁੰਚਿਆ ਹੋਵੇ।ਗੜੇਮਾਰੀ ਕਾਰਨ ਠੰਡ ਬਹੁਤ ਵੱਧ ਗਈ ਹੈ ਤੇ ਸਵੇਰੇ ਤੋਂ ਹੀ ਮੀਂਹ ਬਹੁਤ ਪੈ ਰਿਹਾ ਹੈ।
Related Posts
ਪੰਜਾਬੀਆਂ ਦਾ ਲੋਕ ਸਾਜ਼ ਸਰੰਗੀ
ਪੰਜਾਬੀਆਂ ਦੀ ਰੂਹ ਦੀ ਖੁਰਾਕ ਹੈ। ਜਨਮ ਤੋਂ ਲੈ ਕੇ ਮਰਨ ਤੱਕ ਹਰ ਮੌਕੇ ‘ਤੇ ਗੀਤ ਹਨ। ਪੰਜਾਬੀਆਂ ਦੇ ਤਾਂ…
ਅਸੀਂ ਨੌਜਵਾਨ ਹਾਂ ਤਾਂ ਜੀਨਸ ਟੀ-ਸ਼ਰਟ ਪਾਉਣ ‘ਚ ਕੀ ਪਰੇਸ਼ਾਨੀ ਹੈ?: ਤ੍ਰਿਣਮੂਲ ਕਾਂਗਰਸ ਦੀ ਐਮਪੀ
ਦਿਲੀ-ਲੋਕ ਸਭਾ ਵਿੱਚ ਪਹਿਲੀ ਵਾਰੀ ਚੁਣ ਕੇ ਆਈਆਂ ਤ੍ਰਿਣਮੂਲ ਕਾਂਗਰਸ ਦੀਆਂ ਸੰਸਦ ਮੈਂਬਰਾਂ ਮਿਮੀ ਚਕਰਵਰਤੀ ਅਤੇ ਨੁਸਰਤ ਜਹਾਂ ਨੇ ਆਪਣੇ…
ਬੈਂਕ ‘ਚ ਰਜਿਸਟਰ ਨਹੀਂ ਹੈ ਨੰਬਰ, ਤਾਂ 1 ਦਸੰਬਰ ਨੂੰ ਬੰਦ ਹੋ ਜਾਵੇਗੀ ਇਹ ਸਰਵਿਸ
ਨਵੀਂ ਦਿੱਲੀ— ਜੇਕਰ ਤੁਸੀਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਇੰਟਰਨੈੱਟ ਬੈਂਕਿੰਗ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ 1 ਦਸੰਬਰ…