ਨਵੀਂ ਦਿੱਲੀ—ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਜਲੰਧਰ ‘ਚ ਭਾਰਤੀ ਵਿਗਿਆਨ ਕਾਂਗਰਸ ਦਾ ਵੀਰਵਾਰ ਨੂੰ ਉਦਘਾਟਨ ਕਰਨਗੇ। ਇਸ ਸਲਾਨਾ ਸਮਾਗਮ ‘ਚ ਦੇਸ਼ ਭਰ ਤੋਂ ਆਏ ਚੋਟੀ ਦੇ ਵਿਗਿਆਨਕ ਚਰਚਾ ਕਰਦੇ ਹਨ। ਇਸ ਦਾ ਆਯੋਜਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਅੱਜ ਨਵੇਂ ਸਾਲ ਦੀ ਪਹਿਲੀ ਰੈਲੀ ਨੂੰ ਗੁਰਦਾਸਪੁਰ ਵਿਖੇ ਸੰਬੋਧਨ ਕਰਨਗੇ। ਰੈਲੀ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਨਰਿੰਦਰ ਮੋਦੀ ਰੈਲੀ ‘ਚ ਕਰੀਬ ਦੁਪਹਿਰ 2 ਵਜੇ ਪਹੁੰਚਣਗੇ।
Related Posts
ਵੱਧ ਸਕਦੀ ਹੈ ਯੂਕੇ ਦੀ ਵੀਜ਼ਾ ਫ਼ੀਸ
ਨਵੀਂ ਦਿੱਲੀ : ਯੂਕੇ ਸਰਕਾਰ ਨੇ ਦਸੰਬਰ ਤੋਂ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੁਗਣਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ…
ਬਲਾਚੌਰ ਦਾ 32 ਸਾਲਾ ਨੌਜਵਾਨ ਕਰੋਨਾ ਪੀੜਤ
ਨਵਾਂਸ਼ਹਿਰ : ਬਲਾਚੌਰ ਵਿੱਚ ਇਕ 32 ਸਾਲਾ ਨੌਜਵਾਨ ਦੇ ਕਰੋਨਾ ਪੀੜਤ ਹੋਣ ਦੀ ਸੱਜਰੀ ਖ਼ਬਰ ਨੇ ਇਲਾਕੇ ਵਿੱਚ ਦਹਿਸ਼ਤ ਦਾ…
ਮੋਹਾਲੀ ‘ਚ ਮਿਲਿਆ ਕੋਰੋਨਾ ਪਾਜੀਟਿਵ ਮਰੀਜ਼, ਪੰਜਾਬ ‘ਚ ਕੁਲ ਗਿਣਤੀ 39 ਹੋਈ
ਮੋਹਾਲੀ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਹੱਦ ਕੋਲ ਵਸੇ ਹੋਏ ਪੰਜਾਬ ਦੇ ਕਸਬਾਨੁਮਾ ਪਿੰਡ ਨਵਾਂਗਾਉਂ ਵਿਖੇ ਕੋਰੋਨਾ ਪਾਜੀਟਿਵ ਮਰੀਜ਼…