ਨਵੀਂ ਦਿੱਲੀ – ਸੀ.ਬੀ.ਐੱਸ.ਈ ਦੀ 10ਵੀਂ ਅਤੇ 12ਵੀਂ ਕਲਾਸ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਹੋ ਗਈ ਹੈ। 10ਵੀਂ ਦੀ ਪ੍ਰੀਖਿਆ 21 ਫਰਵਰੀ ਤੋਂ ਸ਼ੁਰੂ ਹੋ ਕੇ 29 ਮਾਰਚ ਨੂੰ ਖ਼ਤਮ ਹੋਵੇਗੀ, ਜਦਕਿ 12ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋ ਕੇ 3 ਅਪ੍ਰੈਲ ਨੂੰ ਖ਼ਤਮ ਹੋਵੇਗੀ।
Related Posts
ਹੁਣ ਗਰੀਬ ਦੀ ਥਾਲੀ ਹੋਵੇਗੀ ਸਸਤੀ
ਨਵੀਂ ਦਿੱਲੀ— ਸਰਕਾਰ ‘ਟਾਰਗੇਟ ਪਬਲਿਕ ਡਿਸਟ੍ਰੀਬਿਊਸ਼ਨ ਸਕੀਮ (ਟੀ. ਪੀ. ਡੀ. ਐੱਸ.)’ ‘ਚ ਗਰੀਬ ਪਰਿਵਾਰਾਂ ਲਈ ਅਨਾਜ ਵੰਡ ਵਧਾਉਣ ‘ਤੇ ਵਿਚਾਰ…
ਏ.ਟੀ.ਐੱਮ. ਦੇ ਅੰਦਰ ਲੜਕੀਆਂ ਨੂੰ ਬਣਾਇਆ ਬੰਧਕ, ਘਟਨਾ ਸੀ.ਸੀ.ਟੀ.ਵੀ. ”ਚ ਕੈਦ
ਜੰਡਿਆਲਾ ਗੁਰ: ਸਰਾਏ ਰੋਡ ‘ਤੇ ਸਥਿਤ ਕਾਰਪੋਰੇਸ਼ਨ ਬੈਂਕ ਦੇ ਏ. ਟੀ. ਐੱਮ. ‘ਚ ਇਕ ਲੁਟੇਰੇ ਵਲੋਂ ਦੋ ਲੜਕੀਆਂ ਨੂੰ ਬੰਧਕ…
ਚੌਦਾਂ ਸਾਲਾ ਪ੍ਰਵੀਨ ਦਾ ਅੰਤਿਮ ਸੰਸਕਾਰ ਕਰਵਾਇਆ ਸਿਹਤ ਵਿਭਾਗ ਦੀ ਟੀਮ ਨੇ
ਗੁਰੂਹਰਸਹਾਏ / ਫਿਰੋਜ਼ਪੁਰ 5 ਅਪਰੈਲ ; ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਇਲਾਜ ਅਧੀਨ ਮਰ ਗਈ ਪਿੰਡ ਜੁਆਏ ਸਿੰਘ ਵਾਲਾ…