ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤੇ ਗਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਨੂੰ ਸੇਵਾ ਸੰਭਾਲਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲਣ ਸਬੰਧੀ 30 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਸਮਾਗਮ ਰੱਖਿਆ ਗਿਆ ਹੈ ।
Related Posts
ਮੈਡਲ ਜਿੱਤ ਕੇ ਵੀ ਮੋਗੇ ਦੇ ਖੇਤਾਂ ‘ਚ ਝੋਨਾ ਲਾ ਰਹੀਆਂ ਕੁੜੀਆਂ
“ਪੰਜਾਬ ਪੱਧਰ ‘ਤੇ ਕੁਸ਼ਤੀ ਕਰਕੇ 10 ਵਾਰ ਸੋਨ ਤਮਗੇ ਜਿੱਤੇ ਹਨ। ਪੰਜ ਵਾਰ ਕੌਮੀ ਪੱਧਰ ਦੀ ਕੁਸ਼ਤੀ ਲੜ ਕੇ ਕਾਂਸੀ…
ਜਿੱਥੇ ਸੀ ਕਦੇ ਕੱਪੜੇ ਵਾਲੇ, ਉਥੇ ਲਟਕਦੇ ਨੇ ਹੁਣ ਮੱਕੜੀ ਦੇ ਜਾਲੇ
ਸੁਰਿੰਦਰ ਕੋਛੜ ਗੁਰੂ ਨਗਰੀ ਅੰਮ੍ਰਿਤਸਰ ਦੀ ਧਾਰਮਿਕ ਮਹੱਤਤਾ ਦੇ ਕਾਰਨ ਪਿਛਲੇ ਸਮਿਆਂ ਵਿਚ ਸ਼ਹਿਰ ‘ਚ 222 ਦੇ ਕਰੀਬ ਧਰਮਸ਼ਾਲਾਵਾਂ ਮੌਜੂਦ…
ਪੰਛੀਆਂ ਦੀ ਤਫ਼ਤੀਸ਼ ਦਾ ਸਾਰ – ਜਸਬੀਰ ਭੁੱਲਰ
ਸਵੈ-ਜੀਵਨੀ ਅੰਸ਼ ਬਰਾਵੋ ਕੰਪਨੀ ਰਜੌਰੀ ਤੋਂ ਪੰਜਾਹ ਕੁ ਕਿਲੋਮੀਟਰ ਉਰਾਂ, ਨਾਰੀਆਂ ਦੇ ਇਕ ਬੇਢੱਬੇ ਜਿਹੇ ਪਹਾੜ ਉਤੇ ਸੀ। ਅਫਸਰਾਂ ਦੇ…