ਕਰਾਚੀ— ਪਾਕਿਸਤਾਨ ‘ਚ ਇਕ ਸਾਫਟਵੇਅਰ ਕੰਪਨੀ ‘ਚ ਕੰਮ ਕਰਨ ਵਾਲੀ ਇਕ ਮਹਿਲਾ ਕਰਮਚਾਰੀ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਕੰਮ ਵਾਲੀ ਥਾਂ ‘ਤੇ ਹਿਜਾਬ ਨਾ ਪਾਵੇ ਤੇ ਜਾਂ ਫਿਰ ਅਸਤੀਫਾ ਦੇ ਦੇਵੇ। ਮੁਸਲਮਾਨ ਬਹੁਲਤਾ ਵਾਲੇ ਦੇਸ਼ ‘ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਦੇਖਣ ਨੂੰ ਮਿਲਿਆ ਹੈ। ਇਸ ਘਟਨਾ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ, ਜਿਸ ਦੇ ਚਲਦਿਆਂ ਕ੍ਰਿਏਟਿਵ ਚੋਆਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਵਾਦ ਕਾਦਿਰ ਨੂੰ ਅਸਤੀਫਾ ਦੇਣਾ ਪਿਆ। ਔਰਤ ਨੂੰ ਉਸ ਦੇ ਲਾਈਨ ਮੈਨੇਜਰ ਨੇ ਦੱਸਿਆ ਕਿ ਉਹ ਆਪਣੀ ਨੌਕਰੀ ਤਦ ਹੀ ਸੁਰੱਖਿਅਤ ਰੱਖ ਸਕਦੀ ਹੈ ਜਦ ਉਹ ਆਪਣਾ ਹਿਜਾਬ ਪਾਉਣਾ ਛੱਡ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਉਸ ਦੇ ਹਿਜਾਬ ਪਾਉਣ ਨਾਲ ਕੰਪਨੀ ਦਾ ਅਕਸ ਖਰਾਬ ਹੋਵੇਗਾ
Related Posts
ਡਿਪਟੀ ਕਮਿਸ਼ਨਰ ਫੂਲਕਾ ਨੇ ਮਗਨਰੇਗਾ ਕਿਰਤੀਆਂ ਨੂੰ ਵੰਡੇ ਮਾਸਕ
ਤਪਾ/ਸਹਿਣਾ/ਬਰਨਾਲਾ : ਜ਼ਿਲ੍ਹ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਤੋਂ ਬਚਾਅ ਲਈ ਮੁਹਿੰਮ ਦੇ ਚਲਦਿਆਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ…
ਸਿੱਖ ਇਤਿਹਾਸ ਨੂੰ ਦਰਸਾਉਂਦੀ ਫਿਲਮ ‘ਦਾਸਤਾਨ-ਏ-ਮੀਰੀ ਪੀਰੀ’
ਜਲੰਧਰ — ਸਾਡੇ ਸਿੱਖ ਇਤਿਹਾਸ ਦੇ ਅਜਿਹੇ ਕਈ ਅਣਛੂਹੇ ਪਹਿਲੂ ਹਨ, ਜਿਨ੍ਹਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਜ਼ਰੂਰੀ…
ਵਿਟਾਮਿਨ ਡੀ ਭਰੂਪਰ ਖੁਰਾਕ ਫੇਫੜਿਆਂ ‘ਤੇ ਜਾਨਲੇਵਾ ਹਮਲੇ ਨੂੰ ਕਰਦੈ ਕੰਟਰੋਲ
ਲੰਡਨ— ਵਿਟਾਮਿਨ ਡੀ ਭਰਪੂਰ ਖੁਰਾਕ ਫੇਫੜੇ ਦੀ ਬੀਮਾਰੀ (ਸੀ.ਓ.ਪੀ.ਡੀ.) ਨਾਲ ਪੀੜਤ ਮਰੀਜ਼ਾਂ ਵਿਚ ਜਾਨਲੇਵਾ ਹਮਲੇ ਦੇ ਖਤਰੇ ਨੂੰ ਘੱਟ ਕਰ…