823 ਸਾਲਾਂ ਬਾਅਦ ਮੁੜ ਵਾਪਸ ਆਵੇਗਾ ਫਰਵਰੀ 2019

0
74

ਝਬਾਲ/ਬੀੜ ਸਾਹਿਬ : ਕੁਝ ਘਟਨਾਨਾਵਾਂ, ਦਿਨ ਵਾਰ ਅਤੇ ਮਹੀਨੇ ਅਜਿਹੇ ਹੁੰਦੇ ਹਨ, ਜੋ ਸੈਂਕੜੇ ਸਾਲਾਂ ਬਾਅਦ ਵਾਪਸ ਪਰਤ ਕੇ ਆਉਂਦੇ ਹਨ। ਅਜਿਹਾ ਹੀ ਮਹੀਨਾ ਹੈ ਫਰਵਰੀ 2019 । ਬੇਸ਼ੱਕ ਫਰਵਰੀ 2019 ਦਾ ਮਹੀਨਾ ਇਸ ਵਾਰ ਵੀ ਪਹਿਲਾਂ ਮਹੀਨਿਆਂ ਵਾਂਗ 28 ਦਿਨ ਦਾ ਹੀ ਹੋਵੇਗਾ ਪਰ ਇਸ ਵਾਰ ਇਸ ਮਹੀਨੇ ‘ਚ ਖਾਸ ਗੱਲ ਇਹ ਹੈ ਕਿ ਇਸ ਮਹੀਨੇ ‘ਚ ਹਰ ‘ਵਾਰ’ 4 ਵਾਰ ਆਵੇਗਾ। ਜਿਵੇਂ 4 ਵਾਰ ਐਤਵਾਰ, 4 ਵਾਰ ਸੋਮਵਾਰ, 4 ਵਾਰ ਮੰਗਲਵਾਰ, 4 ਵਾਰ ਬੁੱਧਵਾਰ, 4 ਵਾਰ ਵੀਰਵਾਰ, 4 ਵਾਰ ਸ਼ੁੱਕਰਵਾਰ ਅਤੇ 4 ਵਾਰ ਸ਼ਨੀਵਾਰ ਆਉਣਗੇ। ਜੋਤਿਸ਼ ਦੀ ਨਜ਼ਰ ‘ਚ ਫਰਵਰੀ 2019 ਮਹੀਨਾ ਧੰਨ ਦੀ ਪੋਟਲੀ ਵਜੋਂ ਮੰਨਿਆਂ ਗਿਆ ਹੈ ਤੇ ਇਸ ਮਹੀਨੇ ‘ਚ ਕੋਈ ਵੀ ਨਵਾਂ ਕੰਮ ਕਰਨਾ ਬਹੁਤ ਹੀ ਲਾਭਕਾਰੀ ਹੋਵੇਗਾ, ਕਿਉਂਕਿ ਫਰਵਰੀ ਦਾ ਇਹ ਅਜਿਹਾ ਮਹੀਨਾ ਕਰੀਬ 823 ਸਾਲ ਬਾਅਦ ਆ ਰਿਹਾ ਹੈ।