ਝਬਾਲ/ਬੀੜ ਸਾਹਿਬ : ਕੁਝ ਘਟਨਾਨਾਵਾਂ, ਦਿਨ ਵਾਰ ਅਤੇ ਮਹੀਨੇ ਅਜਿਹੇ ਹੁੰਦੇ ਹਨ, ਜੋ ਸੈਂਕੜੇ ਸਾਲਾਂ ਬਾਅਦ ਵਾਪਸ ਪਰਤ ਕੇ ਆਉਂਦੇ ਹਨ। ਅਜਿਹਾ ਹੀ ਮਹੀਨਾ ਹੈ ਫਰਵਰੀ 2019 । ਬੇਸ਼ੱਕ ਫਰਵਰੀ 2019 ਦਾ ਮਹੀਨਾ ਇਸ ਵਾਰ ਵੀ ਪਹਿਲਾਂ ਮਹੀਨਿਆਂ ਵਾਂਗ 28 ਦਿਨ ਦਾ ਹੀ ਹੋਵੇਗਾ ਪਰ ਇਸ ਵਾਰ ਇਸ ਮਹੀਨੇ ‘ਚ ਖਾਸ ਗੱਲ ਇਹ ਹੈ ਕਿ ਇਸ ਮਹੀਨੇ ‘ਚ ਹਰ ‘ਵਾਰ’ 4 ਵਾਰ ਆਵੇਗਾ। ਜਿਵੇਂ 4 ਵਾਰ ਐਤਵਾਰ, 4 ਵਾਰ ਸੋਮਵਾਰ, 4 ਵਾਰ ਮੰਗਲਵਾਰ, 4 ਵਾਰ ਬੁੱਧਵਾਰ, 4 ਵਾਰ ਵੀਰਵਾਰ, 4 ਵਾਰ ਸ਼ੁੱਕਰਵਾਰ ਅਤੇ 4 ਵਾਰ ਸ਼ਨੀਵਾਰ ਆਉਣਗੇ। ਜੋਤਿਸ਼ ਦੀ ਨਜ਼ਰ ‘ਚ ਫਰਵਰੀ 2019 ਮਹੀਨਾ ਧੰਨ ਦੀ ਪੋਟਲੀ ਵਜੋਂ ਮੰਨਿਆਂ ਗਿਆ ਹੈ ਤੇ ਇਸ ਮਹੀਨੇ ‘ਚ ਕੋਈ ਵੀ ਨਵਾਂ ਕੰਮ ਕਰਨਾ ਬਹੁਤ ਹੀ ਲਾਭਕਾਰੀ ਹੋਵੇਗਾ, ਕਿਉਂਕਿ ਫਰਵਰੀ ਦਾ ਇਹ ਅਜਿਹਾ ਮਹੀਨਾ ਕਰੀਬ 823 ਸਾਲ ਬਾਅਦ ਆ ਰਿਹਾ ਹੈ।
Related Posts
ਦੇਸ਼ ਦਾ ਪਹਿਲਾ ਬਿਟਕੁਆਇਨ ਏ. ਟੀ. ਐੱਮ. ਖੋਲ੍ਹਣ ਵਾਲਾ ਗ੍ਰਿਫਤਾਰ
ਬੇਂਗਲੁਰੂ- ਦੇਸ਼ ਵਿਚ ਪਹਿਲਾ ਬਿਟਕੁਆਇਨ ਏ. ਟੀ. ਐੱਮ. ਖੋਲ੍ਹਣ ਵਾਲੇ ਹਰੀਸ਼ ਬੀ ਵੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ…
3 ਮਹੀਨੇ ਦੀ ਬੇਟੀ ਦਾ ਚਿਹਰਾ ਵੀ ਨਹੀਂ ਦੇਖ ਸਕਿਆ ਪੁਲਵਾਮਾ ”ਚ ਸ਼ਹੀਦ ਹੋਇਆ ਜਵਾਨ
ਰਾਜਸਥਾਨ— ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਚ ਰਾਜਸਥਾਨ ਦੇ ਰਹਿਣ ਵਾਲੇ ਜਵਾਨ ਰੋਹਿਤਾਸ਼ ਲਾਂਬਾ ਵੀ ਸ਼ਹੀਦ ਹੋ ਗਏ ਹਨ। ਉਨ੍ਹਾਂ…
ਬਲੈਕਮੇਲ ਕਰਨ ਵਾਲੇ ਗਿਰੋਹ ਦੀਆਂ 3 ਔਰਤਾਂ ਤੇ 2 ਵਿਅਕਤੀ ਗ੍ਰਿਫਤਾਰ
ਫਾਜ਼ਿਲਕਾ- ਜ਼ਿਲਾ ਪੁਲਸ ਫਾਜ਼ਿਲਕਾ ਨੇ ਨੌਜਵਾਨ ਲੜਕੀਆਂ ਨਾਲ ਅਟੈਚਮੈਂਟ ਬਣਵਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ…