ਕਾਠਮਾਂਡੂ – ਨੇਪਾਲ ਸਰਕਾਰ ਨੇ 200, 500 ਤੇ 2000 ਦੇ ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਨੇਪਾਲ ਸਰਕਾਰ ਦੇ ਬੁਲਾਰੇ ਅਤੇ ਸੂਚਨਾ ਤੇ ਸੰਚਾਰ ਮੰਤਰੀ ਗੋਕੁਲ ਪ੍ਰਸਾਦ ਬਾਸਕੋਟਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਨੇਪਾਲ ਸਰਕਾਰ ਨੇ ਵੱਧ ਮੁੱਲ ਵਾਲੇ ਭਾਰਤੀ ਨੋਟਾਂ ‘ਤੇ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ ਅਤੇ ਹੁਣ ਤੋਂ ਦੇਸ਼ ‘ਚ ਸਿਰਫ਼ 100 ਰੁਪਏ ਅਤੇ ਇਸ ਤੋਂ ਘੱਟ ਮੁੱਲ ਵਾਲੇ ਨੋਟ ਹੀ ਚਲਨ ‘ਚ ਰਹਿਣਗੇ।
Related Posts
ਉਮਰ ਮੁਤਾਬਕ ਕਿਹੜੀ ਕਸਰਤ ਤੁਹਾਡੇ ਲਈ ਸਹੀ ਹੈ
ਖੇਡਾਂ ਦੇ ਸਾਡੀ ਸਿਹਤ ‘ਤੇ ਪੈਣ ਵਾਲੇ ਚੰਗੇ ਪ੍ਰਭਾਵ ਕਿਸੇ ਤੋਂ ਲੁਕੇ ਨਹੀਂ ਹਨ। ਰੋਜ਼ਾਨਾ ਕਸਰਤ ਕਰਨ ਨਾਲ ਦਿਲ ਦੀ…
ਬਾਪੂ ਦੀ ਕਮਾਈ, ਪੁੱਤ ਭਰਵਾਉਣ ਨੂੰ ਫਿਰੇ ਰਜਾਈ
ਜਲੰਧਰ — 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ ਫਿਲਮ ‘ਸੰਨ ਆਫ…
ਹੁਣ ਸਪੇਸ ਸਟੇਸ਼ਨ ਤੇ ਲੈ ਸਕਣਗੇ ਬਿਸਕੁੱਟ ਖਾਣ ਦਾ ਆਨੰਦ
ਵਾਸ਼ਿੰਗਟਨ— ਪੁਲਾੜ ਸਟੇਸ਼ਨ ਦੀ ਵਰਤੋਂ ਹੁਣ ਤੱਕ ਸਿਰਫ ਵਿਗਿਆਨਕ ਖੋਜਾਂ ਲਈ ਕੀਤੀ ਜਾਂਦੀ ਰਹੀ ਹੈ। ਹੁਣ ਪੁਲਾੜ ਯਾਤਰੀ ਸਪੇਸ ਸਟੇਸ਼ਨ…