ਦੁਬਈ— 4 ਸਾਲ ਦੇ ਇਕ ਬੱਚੇ ਦੀ ਵਾਸ਼ਿੰਗ ਮਸ਼ੀਨ ਵਿਚ ਫਸ ਜਾਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਬੱਚਾ ਆਪਣੀ ਦਾਦੀ ਅਤੇ ਚਾਚੇ ਨਾਲ ਅਲ ਰਾਵੜਾ ਵਿਖੇ ਆਪਣੇ ਘਰ ਵਿਚ ਸੀ। ਅਚਾਨਕ ਉਹ ਵਾਸ਼ਿੰਗ ਮਸ਼ੀਨ ਨੇੜੇ ਪਹੁੰਚ ਕੇ ਉਸ ਅੰਦਰ ਵੜ ਗਿਆ। ਪਤਾ ਨਹੀਂ ਕਿਵੇਂ ਵਾਸ਼ਿੰਗ ਮਸ਼ੀਨ ਆਪਣੇ-ਆਪ ਚਲ ਪਈ ਅਤੇ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Related Posts
ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ
ਨਕੋਦਰ : ਕਰੋਨਾ ਤੋਂ ਬਾਅਦ ਜਿਵੇਂ ਜਿਵੇਂ ਜ਼ਿੰਦਗੀ ਜਿਵੇਂ ਜਿਵੇਂ ਲੀਹ ‘ਤੇ ਆਉਣੀ ਸ਼ੁਰੂ ਹੋਈ ਹੈ ਨਾਲੋ ਨਾਲ ਅਪਰਾਧ ਵੀ…
ਸ਼ੇਅਰ ਬਜ਼ਾਰ ਨੂੰ ਵੱਡਾ ਗੋਤਾ
ਨਵੀ ਦਿੱਲੀ 17 ਸਤੰਬਰ : ਭਾਰਤੀ ਸ਼ੇਅਰ ਬਜ਼ਾਰ ਵਿੱਚ ਵੱਡੀ ਗਿਰਾਵਟ ਦੇ ਨਾਲ ਸ਼ੁਰੂਆਤ ਹੋਈ। ਮੁਬੰਈ ਸਟਾਕ ਐਕਸਚੇਂਜ ਦਾ ਸੇਂਸੈਕਸ…
ਕੁੱਝ ਵਸਤਾਂ ‘ਤੇ ਘੱਟ ਸਕਦਾ ਹੈ ਜੀ ਐਸ ਟੀ
ਨਵੀਂ ਦਿੱਲੀ : ਮਾਲ ਅਤੇ ਸੇਵਾ ਕਰ ਪਰਿਸ਼ਦ ਵਾਹਨਾਂ ਦੇ ਟਾਇਰਾਂ ‘ਤੇ ਜੀਐਸਟੀ ਦਰ ਨੂੰ 28 ਫ਼ੀ ਸਦੀ ਤੋਂ ਘਟਾ…