ਦੁਬਈ— 4 ਸਾਲ ਦੇ ਇਕ ਬੱਚੇ ਦੀ ਵਾਸ਼ਿੰਗ ਮਸ਼ੀਨ ਵਿਚ ਫਸ ਜਾਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਬੱਚਾ ਆਪਣੀ ਦਾਦੀ ਅਤੇ ਚਾਚੇ ਨਾਲ ਅਲ ਰਾਵੜਾ ਵਿਖੇ ਆਪਣੇ ਘਰ ਵਿਚ ਸੀ। ਅਚਾਨਕ ਉਹ ਵਾਸ਼ਿੰਗ ਮਸ਼ੀਨ ਨੇੜੇ ਪਹੁੰਚ ਕੇ ਉਸ ਅੰਦਰ ਵੜ ਗਿਆ। ਪਤਾ ਨਹੀਂ ਕਿਵੇਂ ਵਾਸ਼ਿੰਗ ਮਸ਼ੀਨ ਆਪਣੇ-ਆਪ ਚਲ ਪਈ ਅਤੇ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Related Posts
ਬੰਦੀਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇਣਗੇ ਕੌਮ ਦੇ ਨਾਂ ਸੰਦੇਸ਼
ਅੰਮ੍ਰਿਤਸਰ- 7 ਨਵੰਬਰ ਸ਼ਾਮ 5 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ…
ਅੱਖਾਂ ਕਰਲੋ ਬੰਦ ,ਗੱਡੀ ‘ਚ ਹੀ ਚੜ੍ਹਿਆ ਮਿਲੇਗਾ ਚੰਦ
ਨਵੀਂ ਦਿੱਲੀ— ਭਾਰਤ ‘ਚ ਬਣੀ ਪਹਿਲੀ ਹਾਈ ਸਪੀਡ ਟਰੇਨ ਇਸ ਮਹੀਨੇ ਤੋਂ ਪਟੜੀ ‘ਤੇ ਦੌੜੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15…
ਗੱਡੀ ‘ਚ ਨਹੀਂ ਹੈ ‘ਫਾਸਟੈਗ’, ਤਾਂ ਹੁਣ ਟੋਲ ਪਲਾਜ਼ਾ ਪਵੇਗਾ ਮਹਿੰਗਾ!
ਨਵੀਂ ਦਿੱਲੀ— ਹੁਣ ਬਿਨਾਂ ਫਾਸਟੈਗ ਡਿਵਾਈਸ ਵਾਲੀ ਗੱਡੀ ਟੋਲ ਪਲਾਜ਼ਾ ‘ਤੇ ਬਣੀ ਫਾਸਟੈਗ ਲੇਨ ‘ਚੋਂ ਲੰਘਾਉਣ ‘ਤੇ ਦੁੱਗਣਾ ਟੋਲ ਟੈਕਸ…