21 ਸਾਲ ਦੀ ਕਾਇਲੀ ਜੇਨਰ ਬਣੀ ਅਰਬਪਤੀ

ਨਵੀਂ ਦਿੱਲੀ, 6 ਮਾਰਚ – ਕਾਇਲੀ ਜੇਨਰ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਬਣ ਗਈ ਹੈ। ਫੋਰਬਜ਼ ਬਿਲਿਅਨੇਅਰਜ਼ ਸੂਚੀ ‘ਚ ਇਸ ਗੱਲ ਸਾਹਮਣੇ ਆਈ ਹੈ। 21 ਸਾਲਾਂ ਰਿਆਲਿਟੀ ਟੀ.ਵੀ. ਸਟਾਰ ਤੇ ਮੇਕ-ਅੱਪ ਦੀ ਦੁਨੀਆ ਦੀ ਰਾਣੀ ਕਾਇਲੀ ਜੇਨਰ ਨੇ ਕਾਇਲੀ ਕਾਸਮੈਟਿਕ ਦੀ ਸਥਾਪਨਾ ਕੀਤੀ ਸੀ ਤੇ ਤਿੰਨ ਸਾਲ ਪੁਰਾਣੇ ਬਿਊਟੀ ਵਪਾਰ ‘ਚ 36 ਕਰੋੜ ਡਾਲਰ ਦਾ ਵਪਾਰ ਕੀਤਾ।

Leave a Reply

Your email address will not be published. Required fields are marked *